Breaking NewsD5 specialNewsPunjabTop News

Disaster Management Act ਦੇ ਤਹਿਤ BJP ਉਮੀਦਵਾਰ Fatehjang Bajwa ਖਿਲਾਫ ਕੇਸ ਦਰਜ

ਬਟਾਲਾ : ਬਟਾਲਾ ਤੋਂ ਬੀਜੇਪੀ ਉਮੀਦਵਾਰ Fatehjang Bajwa ਦੇ ਖਿਲਾਫ Disaster Management Act ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

Punjab Congress : ਹੋ ਗਿਆ ਓਹੀ ਕੰਮ ਜੀਹਦਾ ਸੀ ਡਰ, ਕਾਂਗਰਸ ‘ਚ ਬਗਾਵਤ ! ਕਾਂਗਰਸ ਨੂੰ ਹੁਣ ਤੱਕ ਦਾ ਵੱਡਾ ਝਟਕਾ!

ਦਰਅਸਲ ਪੀਐਸਪੀਸੀਐਲ ਦੇ ਐਸਡੀਓ ਭਗਵੰਤ ਸਿੰਘ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ 80 – 85 ਅਣਪਛਾਤੇ ਨੌਜਵਾਨਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button