Breaking NewsD5 specialEntertainmentNewsPunjab

ਧਮਕ ਬੇਸ ਵਾਲੇ ਮੁੱਖਮੰਤਰੀ ਨੇ ਲਿਆ ਸਿੱਧੂ ਮੂਸੇਵਾਲਾ ਨਾਲ ਪੰਗਾ !

ਪਟਿਆਲਾ : ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਇਸ ਵਾਰ ਸਿੱਧੂ ਮੂਸੇਵਾਲਾ ਧਮਕ ਬੈਂਸ ਵਾਲੇ ਮੁੱਖਮੰਤਰੀ ਕਾਰਨ ਚਰਚਾ ‘ਚ ਹਨ। ਮੁੱਖਮੰਤਰੀ ਵੱਲੋਂ ਇੱਕ ਗੀਤ ਰਿਲੀਜ਼ ਕੀਤਾ ਗਿਆ ਹੈ, ਜਿਸ ‘ਚ ਉਹ ਸਿੱਧਾ ਮੂਸੇਵਾਲਾ ਨਾਲ ਪੰਗਾ ਲੈਂਦਾ ਨਜ਼ਰ ਆ ਰਿਹਾ ਹੈ। ਇਸ ਗੀਤ ‘ਚ ਮੁੱਖਮੰਤਰੀ ਸਿੱਧੂ ਮੂਸੇਵਾਲਾ ਨੂੰ ਚੈਲੇਂਜ ਕਰਦਾ ਨਜ਼ਰ ਆ ਰਿਹਾ ਹੈ।

🔴 Live 🔴 |ਅਸਤੀਫ਼ੇ ਤੋਂ ਬਾਅਦ ਹਰਸਿਮਰਤ ਦਾ ਪਹਿਲਾ ਬਿਆਨ | ਸੁਮੇਧ ਸੈਣੀ ਦਾ ਕਸਾਈ ਚੜੂ ਪੁਲਿਸ ਦੇ ਹੱਥੇ

ਦੱਸ ਦਈਏ ਕਿ ਮੁੱਖਮੰਤਰੀ ਦਾ ਇਹ ਗੀਤ ਰਿਅਲ ਸੰਜੂ ਨਾਮ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ‘ਚ ਉਹ ਸਿੱਧਾ ਸਿੱਧੂ ਮੂਸੇਵਾਲਾ ‘ਤੇ ਨਿਸ਼ਾਨਾ ਸਾਧਦੇ ਹਨ। ਮੁੱਖਮੰਤਰੀ ਦੇ ਇਸ ਗੀਤ ਦੇ ਵਿਊਜ਼ ਲਗਾਤਾਰ ਵੱਧਦੇ ਜਾ ਰਹੇ ਹਨ। ਕੁਝ ਲੋਕ ਇਸ ਗੀਤ ਨੂੰ ਲਾਈਕ ਕਰ ਰਹੇ ਹਨ ਕੁਝ ਲੋਕ ਇਸਨੂੰ ਡਿਸਲਾਈਕ ਕਰ ਰਹੇ ਹਨ। ਉਥੇ ਹੀ ਕੁਝ ਲੋਕ ਕਮੈਂਟ ਕਰਕੇ ਮੁੱਖਮੰਤਰੀ ਨੂੰ ਹੀ ਬੁਰਾ ਭਲਾ ਕਹਿ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਧਮਕ ਬੈਂਸ ਵਾਲਾ ਮੁੱਖਮੰਤਰੀ ਸੋਸ਼ਲ ਮੀਡੀਆ ‘ਤੇ ਕਾਫ਼ੀ ਮਸ਼ਹੂਰ ਹੈ। ਹੁਣ ਤੱਕ ਉਸਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button