IndiaTop News

Delhi Air Pollution : ਦਿੱਲੀ ‘ਚ ਵਧਦੇ ਹਵਾ ਪ੍ਰਦੂਸ਼ਣ ‘ਤੇ ਸੁਪਰੀਮ ਕੋਰਟ 10 ਨਵੰਬਰ ਨੂੰ ਕਰੇਗੀ ਸੁਣਵਾਈ

ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਸੁਪਰੀਮ ਕੋਰਟ ਇਸ ਮਾਮਲੇ ‘ਤੇ ਸੁਣਵਾਈ ਲਈ ਤਿਆਰ ਹੋ ਗਿਆ ਹੈ। ਪ੍ਰਦੂਸ਼ਣ ਮਾਮਲੇ ‘ਚ 10 ਨਵੰਬਰ ਨੂੰ ਅਦਾਲਤ ‘ਚ ਸੁਣਵਾਈ ਹੋਵੇਗੀ। ਧਿਆਨ ਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ-ਐਨਸੀਆਰ ਦੀ ਹਵਾ ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋ ਗਈ ਹੈ।

Firozpur Jail News : ਕੈਦੀਆਂ ਦਾ ਕਾਰਨਾਮਾ, ਬੈਰਕਾਂ ‘ਚ ਲਈ ਬੈਠੇ ਸੀ ਖ਼ਤਰਨਾਕ ਚੀਜ਼ ! | D5 Channel Punjabi

ਕਈ ਸ਼ਹਿਰਾਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ 600 ਦੇ ਆਸ-ਪਾਸ ਹੈ। ਸਿਸਟਮ ਆਫ ਏਅਰਕੁਆਲਿਟੀ ਐਂਡ ਵੇਦਰ ਫੋਰਕਸਟ ਐਂਡ ਰਿਸਰਚ (SAFAR) ਕੇ ਆਂਕੜਾਂ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਵੀਰਵਾਰ ਸਵੇਰੇ ਏਅਰਕੁਆਲਿਟੀ ਇੰਡੈਕਸ (ਏਕਿਊਆਈ) 418 ਦਰਜ ਕੀਤਾ ਗਿਆ ਹੈ। SAFAR ਦੇ ਅੰਕੜਾਂ ਦੇ ਅਨੁਸਾਰ ਸ਼ਾਮ ਤੱਕ, ਏਅਰਕੁਆਇਲਿਟੀ ਇੰਡੈਕਸ ਹੋਰ ਵੀ ਖ਼ਰਾਬ ਹੋ ਕੇ 458 ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button