Breaking NewsD5 specialIndiaNewsTop News

Delhi ‘ਚ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਕਈ ਇਲਾਕਿਆਂ ‘ਚ ਹੋ ਰਹੀ ਬਾਰਿਸ਼

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਸ਼ੁੱਕਰਵਾਰ ਨੂੰ ਲੋਕਾਂ ਨੂੰ ਹੁਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਦਿੱਲੀ ‘ਚ ਮੌਸਮ ਸੁਹਾਵਨਾ ਹੋਣ ਦੇ ਨਾਲ – ਨਾਲ ਇੰਡੀਆ ਗੇਟ ਅਤੇ ਫਿਰੋਜ ਸ਼ਾਹ ਸਮੇਤ ਕਈ ਇਲਾਕਿਆਂ ‘ਚ ਬਾਰਿਸ਼ ਹੋ ਰਹੀ ਹੈ। ਇਸ ਬਾਰਿਸ਼ ਨਾਲ ਉੱਤਰ ਪ੍ਰਦੇਸ਼ ਦੇ ਖੇਤਰਾਂ ‘ਚ ਅਗਲੇ ਕੁਝ ਘੰਟਿਆਂ ‘ਚ ਤੇਜ਼ ਬਾਰਿਸ਼ ਹੋਣ ਦਾ ਅਨੁਮਾਨ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਦੇ ਅਨੁਸਾਰ ਅਗਲੇ ਕੁਝ ਘੰਟਿਆਂ ‘ਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ, ਦੇਵਬੰਦ, ਨਜੀਬਾਬਾਦ, ਮੁਜ਼ੱਫਰਨਗਰ ਅਤੇ ਬਿਜਨੌਰ ਦੇ ਆਸਪਾਸ ਦੇ ਖੇਤਰਾਂ ‘ਚ ਗਰਜ ਦੇ ਨਾਲ ਬਾਰਿਸ਼ ਬਾਰਿਸ਼ ਹੋਵੇਗੀ।

Kisan Bill 2020 :ਮੁੱਖ ਮੰਤਰੀ ਕੈਪਟਨ ਨੇ ਦਿੱਤੀ ਵੱਡੀ ਖੁਸ਼ਖਬਰੀ, ਬਾਗੋ-ਬਾਗ ਹੋਏ ਲੋਕ

ਉਥੇ ਹੀ ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਅਤੇ ਆਸਪਾਸ ਦੇ ਖੇਤਰਾਂ ‘ਚ ਸ਼ੁੱਕਰਵਾਰ ਤੜਕੇ ਭਾਰੀ ਬਾਰਿਸ਼ ਦਰਜ ਕੀਤੀ ਗਈ। ਨਾਲ ਹੀ ਆਈਐਮਡੀ ਨੇ ਰਾਜਸਥਾਨ ਦੇ ਲਕਸ਼ਮਣਗੜ, ਨਦਬਈ, ਬਿਆਨਾ ਦੇ ਆਸਪਾਸ ਦੇ ਖੇਤਰਾਂ ‘ਚ ਵੀ ਅੱਜ ਬਾਰਿਸ਼ ਹੋਣ ਦਾ ਅਨੁਮਾਨ ਜਤਾਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button