Breaking NewsD5 specialIndiaNewsPoliticsPunjab

Delhi ‘ਚ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ, ਪੰਜਾਬ ‘ਚ ਬਿਜਲੀ ਸਸਤੀ..! ਕਾਂਗਰਸ ਨੂੰ ਮਹਿੰਗਾ ਪੈ ਸਕਦੈ ਭਾਸ਼ਣ..!

ਦਿੱਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਚੋਣ ਪ੍ਰਚਾਰ ਦੇ ਪਹਿਲੇ ਦਿਨ ਹਰੀਨਗਰ ਇਲਾਕੇ ‘ਚ ਚੋਣ ਰੈਲੀ ਨੂੰ ਸੰਬੋਧਨ ਕੀਤਾ। ਕੈਪਟਨ ਦੇ ਨਾਲ ਪੰਜਾਬ ਦੀ ਵਜ਼ਾਰਤ ਦੇ ਮੰਤਰੀ ਸੁਖਜਿੰਦਰ ਰੰਧਾਵਾ ਤੇ ਵਿਧਾਇਕ ਰਾਜ ਕੁਮਾਰ ਵੇਰਕਾ ਤੇ ਕੁਲਬੀਰ ਸਿੰਘ ਜ਼ੀਰਾ ਵੀ ਮੰਚ ‘ਤੇ ਮੌਜੂਦ ਸਨ। ਕੈਪਟਨ ਨੇ ਆਪਣੇ ਭਾਸ਼ਣ ‘ਚ ਜਿਥੇ ਕੇਜਰੀਵਾਲ ਅਤੇ ਭਾਜਪਾ ਦੀਆਂ ਨੀਤੀਆਂ ਨੂੰ ਕਰੜੇ ਹੱਥੀਂ ਲਿਆ।

Delhi ‘ਚ ਕੈਪਟਨ ਅਮਰਿੰਦਰ ਸਿੰਘ ਦਾ ਦਾਅਵਾ, ਪੰਜਾਬ ‘ਚ ਬਿਜਲੀ ਸਸਤੀ..! ਕਾਂਗਰਸ ਨੂੰ ਮਹਿੰਗਾ ਪੈ ਸਕਦੈ ਭਾਸ਼ਣ..!

ਨਾਲ ਹੀ ਖ਼ੁਲਾਸਾ ਕੀਤਾ ਕਿ ਦਿੱਲੀ ‘ਚ ਬਿਜਲੀ ਕਿਵੇਂ ਸਸਤੀ ਮਿਲਦੀ ਹੈ ਅਤੇ ਪੰਜਾਬ ‘ਚ ਕਾਂਗਰਸ ਸਰਕਾਰ ਬਿਜਲੀ ਕੀਮਤਾਂ ਨੂੰ ਕਿਵੇਂ ਵਪਾਰੀਆਂ ਦੇ ਹੱਕ ‘ਚ ਲੈ ਕੇ ਆਈ ਹੈ। ਮੁੱਖ ਮੰਤਰੀ ਕੈਪਟਨ ਦੇ ਆਉਣ ਤੋਂ ਪਹਿਲਾਂ ਭਗਵੰਤ ਮਾਨ ਕੈਪਟਨ ਨੂੰ ਵੰਗਾਰ ਚੁੱਕੇ ਹਨ। ਹੁਣ ਕੈਪਟਨ ਅਗਲੇ ਦਿਨਾਂ ‘ਚ ਦਿੱਲੀ ਡੇਰਾ ਲਾ ਕੇ ਬੈਠਣਗੇ। ਵੇਖਣਾ ਹੋਵੇਗਾ ਕਿ ਭਗਵੰਤ ਮਾਨ ਦੇ ਸਵਾਲਾਂ ‘ਤੇ ਕੈਪਟਨ ਦਾ ਕੀ ਨਿਸ਼ਾਨਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button