Breaking NewsD5 specialIndiaNewsPunjabTop News
Dehradun ਪੁੱਜੇ CM Channi ਅਤੇ Navjot Sidhu ਨੇ Harish Rawat ਨਾਲ ਕੀਤੀ ਮੁਲਾਕਾਤ, Kedarnath ਲਈ ਹੋਏ ਰਵਾਨਾ
ਦੇਹਰਾਦੂਨ/ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਚੌਧਰੀ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ.ਸਿੰਘ ਨੇ ਅੱਜ ਦੇਹਰਾਦੂਨ ਵਿਚ ਪਾਰਟੀ ਆਗੂ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਉਹ ਕੇਦਾਰਨਾਥ ਮੰਦਰ ਵਿਚ ਵੀ ਪੂਜਾ ਅਰਚਨਾ ਕਰਨਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.