Deepika Padukone ਦੀ ਫ਼ਿਲਮ ‘ਗਹਿਰਾਈਆਂ’ ਦਾ ਟਰੇਲਰ ਰਿਲੀਜ਼

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ Deepika Padukone ਦੀ ਫ਼ਿਲਮ ‘ਗਹਿਰਾਈਆਂ’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਫ਼ਿਲਮ ਨੂੰ ਲੈ ਕੇ Karan Johar ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਜਿਸ ਜ਼ਰੀਏ ਇਸ ਦੇ ਟਰੇਲਰ ਦੀ ਜਾਣਕਾਰੀ ਦਿੱਤੀ ਗਈ ਹੈ। ਵੀਡੀਓ ਵਿੱਚ Deepika Padukone ਇਸ ਫ਼ਿਲਮ ਬਾਰੇ ਦੱਸ ਰਹੀ ਹੈ। ਫ਼ਿਲਮ ਵਿੱਚ Ananya Panday ਅਤੇ Siddhant Chaturvediਨਜ਼ਰ ਆਉਣਗੇ।
ED Raid on Punjab cm : Modi ਨੇ ਲਿਆ Channi ਤੋਂ ਬਦਲਾ ! ਚੋਣਾਂ ’ਚ ਵਰਤੇ ਜਾਣ ਵਾਲੇ ਪੈਸੇ ਜ਼ਬਤ?
ਕਰਨ ਜੌਹਰ ਨੇ ਵੀਡੀਓ ਸ਼ੇਅਰ ਕਰਦਿਆਂ ਲਿ ਖਿਆ ‘ਪਿਆਰ, ਪਸੰਦ ਅਤੇ ਨਤੀਜਿਆਂ ਨਾਲ ਭਰੀ ਇੱਕ ਬਿਲਕੁਲ ਵੱਖਰੀ ਦੁਨੀਆ।’ ਮਿਲੀ ਜਾਣਕਾਰੀ ਮੁਤਾਬਿਕ ਇਹ ਫ਼ਿਲਮ 11 ਫਰਵਰੀ ਨੂੰ ‘ੌਠਠ ਪਲੇਟਫਾਰਮ’ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋ ਜਾਵੇਗੀ।ਇਸ ਫ਼ਿਲਮ ਵਿੱਚ ਦੀਪਿਕਾ ਪਾਦੁਕੋਣ ਅਤੇ ਸਿਧਾਂਤ ਇੱਕ ਬਹੁਤ ਹੀ ਵੱਖਰਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਸ਼ਕੁਨ ਬੱਤਰਾ ਵੱਲੋਂ ਕੀਤਾ ਗਿਆ ਹੈ।
All the shades of love, choices & consequences wrapped into an experience that awaits you! Trailer out now!https://t.co/NBscEVrOI2#GehraiyaanOnPrime releases Feb 11.@apoorvamehta18 @shakunbatra @andhareajit @deepikapadukone @SiddyChats @ananyapandayy #DhairyaKarwa pic.twitter.com/Vc1zUflLo6
— Karan Johar (@karanjohar) January 20, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.