Breaking NewsD5 specialNewsSportsTop News

Deathovers ਦੇ ਬਾਦਸ਼ਾਹ ‘ਮਹਿੰਦਰ ਸਿੰਘ ਧੋਨੀ’

ਮੁੰਬਈ : ਮਹਿੰਦਰ ਸਿੰਘ ਧੋਨੀ ਨੂੰ ਕਪਤਾਨੀ ਮਿਲਦਿਆਂ ਹੀ ਇਕ ਵਾਰ ਫਿਰ ਤੋਂ ਚੇਨਈ ਸੁਪਰ ਕਿੰਗਜ਼ ਜਿੱਤ ਦੀ ਲੈਅ ‘ਤੇ ਆ ਰਹੀ ਹੈ। ਐਤਵਾਰ ਨੂੰ ਚੇਨਈ ਦਾ ਮੁਕਾਬਲਾ ਦਿੱਲੀ ਕੈਪੀਟਲਸ ਦੇ ਨਾਲ ਹੋਇਆ। ਚੇਨਈ ਨੇ ਪਹਿਲਾਂ ਖੇਡਦੇ ਹੋਏ 208 ਦੌੜਾਂ ਬਣਾਈਆਂ।

News Faridkot : AAP ਲੀਡਰ ਦਾ ਨਸ਼ੇ ‘ਤੇ ਵੱਡਾ ਐਲਾਨ | D5 Channel Punjabi

ਇਸ ਵਿਚ ਡੋਵੇਨ ਕਾਨਵੇ ਦੀਆਂ 87 ਦੌੜਾਂ ਦਾ ਅਹਿਮ ਯੋਗਦਾਨ ਰਿਹਾ। ਅੰਤ ਦੇ ਓਵਰਾਂ ਵਿਚ ਆਏ ਧੋਨੀ ਨੇ ਵੀ ਇਸ ਦੌਰਾਨ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਧੋਨੀ ਨੇ ਡੈੱਥ ਓਵਰਾਂ ਵਿਚ 2500 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਵਧੀਆ ਗੱਲ ਇਹ ਹੈ ਕਿ ਧੋਨੀ ਦੂਜੇ ਨੰਬਰ ‘ਤੇ ਕਿਰੋਨ ਪੋਲਾਰਡ ਹਨ ਜੋਕਿ ਉਸ ਤੋਂ 802 ਦੌੜਾਂ ਪਿੱਛੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button