Breaking NewsD5 specialNewsPunjabTop News

CP ਵਿਕਰਮਜੀਤ ਦੁੱਗਲ ਦਾ ਅੰਮ੍ਰਿਤਸਰ ਪੁਲਿਸ ਵਾਲਿਆਂ ਨੂੰ ਵੱਡਾ ਤੋਹਫਾ, ਜਨਮਦਿਨ ਅਤੇ Marriage Anniversary ਤੇ ਛੁੱਟੀ ਦਾ ਐਲਾਨ

ਅੰਮ੍ਰਿਤਸਰ: ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਪੁਲਿਸ ਵਾਲਿਆਂ ਨੂੰ ਵੱਡਾ ਤੋਹਫ਼ਾ ਦੇ ਕੇ ਇੱਕ ਅਨੋਖੀ ਪਹਿਲ ਕੀਤੀ ਹੈ। ਦਰਅਸਲ, ਕਮਿਸ਼ਨਰ ਨੇ ਹੁਣ ਪੁਲਿਸ ਵਾਲਿਆਂ ਦੇ ਜਨਮ ਦਿਨ ਅਤੇ Marriage Anniversary ‘ਤੇ ਇੱਕ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ।

ਜਥੇਬੰਦੀਆਂ ਨੇ ਘੇਰਿਆ ਮੁੱਖ ਮੰਤਰੀ, ਘਰ ਦੇ ਬਾਹਰ ਗੱਡੇ ਪੱਕੇ ਟੈਂਟ || D5 Channel Punjabi

ਇਸਦੇ ਨਾਲ, ਪੁਲਿਸ ਕਰਮਚਾਰੀ ਹੁਣ ਆਪਣੇ ਖਾਸ ਦਿਨ ਤੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button