Corona ਨਾਲ ਵਿਗੜਦੇ ਹਾਲਾਤਾਂ ਨੂੰ ਦੇਖ Sonu Sood ਨੇ ਹੁਣ France ਤੋਂ ਲਈ ਮਦਦ, ਮੰਗਵਾਏ Oxygen ਪਲਾਂਟ
ਮੁੰਬਈ :ਕੋਰੋਨਾ ਦੇ ਕਹਿਰ ਨਾਲ ਭਾਰਤ ਦੇ ਹਾਲਾਤ ਬਹੁਤ ਤੇਜੀ ਨਾਲ ਖ਼ਰਾਬ ਹੁੰਦੇ ਜਾ ਰਹੇ ਹਨ। ਜਿਸਨੂੰ ਦੇਖਦੇ ਹੋਏ ਕਈ ਫਿਲਮ ਇੰਡਸਟਰੀ ਅਦਾਕਾਰ ਲੋਕਾਂ ਦੀ ਸਪੋਰਟ ‘ਚ ਆ ਰਹੇ ਹਨ। ਇਸ ਮਹਾਮਾਰੀ ‘ਚ ਸਭ ਤੋਂ ਜ਼ਿਆਦਾ ਆਕਸੀਜਨ ਦੀ ਮੁਸ਼ਕਿਲ ਦੇਖਣ ਨੂੰ ਮਿਲ ਰਹੀ ਹੈ। ਕਈ ਵੱਡੇ ਵੱਡੇ ਅਦਾਕਾਰ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦੀ ਮਦਦ ਕਰ ਰਹੇ ਹਨ ਅਤੇ ਉਨ੍ਹਾਂ ਵਿੱਚ ਸਭ ਤੋਂ ਅੱਗੇ ਹਨ ਸੋਨੂ ਸੂਦ।
ਪਹਿਲਾਂ ਪੁਲਿਸ ਨੇ ਕੁੱਟੇ ਸਬਜੀ ਵਾਲੇ,ਫਿਰ ਸਬਜੀ ਵਾਲਿਆਂ ਨੇ ਸੱਦ ਲਏ ਕਿਸਾਨ!ਪਾਤਾ ਗਾਹ! ਰੋਡ ਕਰਤੇ ਜਾਮ!
ਜੀ ਹਾਂ , ਆਕਸੀਜਨ ਦੀ ਕਿੱਲਤ ਨੂੰ ਦੂਰ ਕਰਨ ਲਈ ਸੋਨੂ ਸੂਦ ਨੇ ਪਹਿਲਾਂ ਚੀਨ ਦੀ ਮਦਦ ਨਾਲ ਭਾਰਤ ਤੱਕ ਆਕਸੀਜਨ ਕੰਸਨਟਰੇਟਰਸ ਮੰਗਵਾਏ ਸਨ ਪਰ ਹੁਣ ਉਨ੍ਹਾਂ ਨੇ ਦੇਸ਼ ਵਾਸੀਆਂ ਦੀ ਮਦਦ ਲਈ ਫ਼ਰਾਂਸ ਤੋਂ ਵੀ ਮਦਦ ਮੰਗੀ ਹੈ। ਦਰਅਸਲ ਸੋਨੂ ਸੂਦ ਨੇ ਫ਼ਰਾਂਸ ਤੋਂ ਆਕਸੀਜਨ ਪਲਾਂਟਸ ਮੰਗਵਾਏ ਹਨ ਅਤੇ ਇਸ ਬਾਰੇ ‘ਚ ਖੁਦ ਅਦਾਕਾਰ ਨੇ ਸਟੇਟਮੈਂਟ ਜਾਰੀ ਕਰ ਦੱਸਿਆ ਹੈ।
Actor – Philanthropist @SonuSood is bringing #Oxygen plants from abroad to meet the demand here..
The first #Oxygen plant should arrive from #France to India in the next 10 to 12 days..
They will supply #Oxygen to hospitals and also people can refill..
Kudos to him.. pic.twitter.com/PI3WRVLpPT
— Ramesh Bala (@rameshlaus) May 11, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.