Corona ਦੌਰਾਨ ਕਿਹੜੇ ਜ਼ੁਰਮ ਦਾ ਕਿੰਨਾ ਚਲਾਨ, ACP ਤੋਂ ਸੁਣੋ ਕੌਣ ਕੱਟ ਸਕਦੈ ਚਲਾਨ | Punjab | Unlock
ਲੁਧਿਆਣਾ : ਕੋਰੋਨਾ ਵਾਇਰਸ ਕਾਰਨ ਦਿਨੋਂ ਦਿਨ ਵੱਧ ਰਹੀਆਂ ਮਰੀਜ਼ਾਂ ਦੀ ਗਿਣਤੀ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿੰਤਾ ‘ਚ ਪਾਇਆ ਹੋਇਆ ਹੈ। ਲੌਕਡਾਊਨ ਤੋਂ ਬਾਅਦ ਅਨਲਾਕ ਕੀਤਾ ਗਿਆ ਤਾਂ ਲੋਕ ਸੜਕਾਂ ‘ਤੇ ਨਿਕਲੇ ਪਰ ਇਸ ਦੌਰਾਨ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ ਜਾ ਰਹੀਆਂ ਹਨ। ਜਿਸ ਕਾਰਨ ਪੁਲਿਸ ਸਖ਼ਤੀ ਕਰ ਰਹੀ ਹੈ ਤੇ ਕਾਨੂੰਨ ਦੀਆਂ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ।
ਅਰੂਸਾ ਆਲਮ ਦੇ ਖ਼ਾਸ ਨੂੰ ਵੱਡਾ ਅਹੁਦਾ, ਕਰਨ ਅਵਤਾਰ ਸਿੰਘ ਦੀ ਛੁੱਟੀ | Vini Mahajan | Dinkar Gupta
ਲੋਕਾਂ ‘ਚ ਇਸ ਗੱਲ ਨੂੰ ਲੈ ਕੇ ਦੁਬਿਧਾ ਵੀ ਹੈ ਕਿ ਕਿਹੜੀ ਗ਼ਲਤੀ ਦਾ ਕਿੰਨਾ ਚਲਾਨ ਹੁੰਦਾ ਅਤੇ ਕੌਣ ਇਹ ਚਲਾਨ ਕੱਟ ਸਕਦਾ ਹੈ। ਇਸ ਬਾਰੇ ਸਾਡੀ ਟੀਮ ਨੇ ਲੁਧਿਆਣਾ ਟ੍ਰੈਫਿਕ ਪੁਲਿਸ ਦੇ ਏਸੀਪੀ ਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ। ਸੋ ਹੁਣ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕੋਰੋਨਾ ਵਾਇਰਸ ਦੌਰਾਨ ਜਿਥੇ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੈ। ਉਥੇ ਹੀ ਟ੍ਰੈਫਿਕ ਨਿਯਮਾਂ ਦੀ ਵੀ ਪਾਲਣਾ ਕਰਨ ਤਾਂ ਜੋ ਏਸ ਗੰਭੀਰ ਸਥਿਤੀ ਨਾਲ ਰਲ ਮਿਲ ਕੇ ਨਜਿੱਠਿਆ ਜਾ ਸਕੇ। ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਬਾਹਰ ਨਿਕਲੋ ਆਪਣੇ ਬਜ਼ੁਰਗਾਂ ਤੇ ਬੱਚਿਆਂ ਦਾ ਖਿਆਲ ਰੱਖੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.