Breaking NewsD5 specialIndiaNewsPunjabTop News

CM Channi ਪੰਜਾਬ ਕਾਂਗਰਸ ਇੰਚਾਰਜ Harish Chaudhary ਅਤੇ Mohammad Mustafa ਦੇ ਨਾਲ ਦਿੱਲੀ ਲਈ ਹੋਏ ਰਵਾਨਾ

ਪਟਿਆਲਾ/ਨਵੀਂ ਦਿੱਲੀ : ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਫਿਰ ਦਿੱਲੀ ਦੌਰੇ ‘ਤੇ ਹਨ। ਦਿੱਲੀ ‘ਚ ਉਹ ਕਾਂਗਰਸ ਦੀ ਸੀਨੀਅਰ ਨੇਤਾ Ambika Soni ਨਾਲ ਮੁਲਾਕਾਤ ਕਰਨਗੇ।

ਅਕਾਲੀ ਦਲ ਨੂੰ ਝਟਕਾ, ਪ੍ਰਕਾਸ਼ ਸਿੰਘ ਬਾਦਲ ਅਦਾਲਤ ‘ਚ ਹੋਣਗੇ ਪੇਸ਼ ? ਵਧੀਆਂ ਮੁਸ਼ਕਲਾਂ D5 Channel Punjabi

ਇਸ ਦੌਰਾਨ ਉਹ ਪੰਜਾਬ ਕਾਂਗਰਸ ਦੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕਰਨਗੇ। ਦੱਸ ਦਈਏ ਕਿ ਚੰਨੀ ਦੇ ਨਾਲ ਪੰਜਾਬ ਕਾਂਗਰਸ ਇੰਚਾਰਜ Harish Chaudhary ਅਤੇ ਨਵਜੋਤ ਸਿੰਘ ਸਿੱਧੂ ਦੇ ਰਣਨੀਤਿਕ ਸਲਾਹਕਾਰ ਮੋਹੰਮਦ ਮੁਸਤਫਾ ਵੀ ਮੌਜੂਦ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button