CM Channi ਅਤੇ Kejriwal ਦੇ ਦੌਰੇ ‘ਤੇ Jakhar ਦਾ ਤੰਜ਼

ਪਟਿਆਲਾ/ਨਵੀਂ ਦਿੱਲੀ : ਅੱਜ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਜਿੱਥੇ ਪੰਜਾਬ ਦੌਰੇ ‘ਤੇ ਹਨ ਉਥੇ ਹੀ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ‘ਚ ਹਨ। ਜਿੱਥੇ ਉਨ੍ਹਾਂ ਨੇ ਹਾਲ ਹੀ ‘ਚ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ। ਉਥੇ ਹੀ ਹੁਣ ਕੇਜਰੀਵਾਲ ਅਤੇ ਚੰਨੀ ਦੇ ਦੌਰੇ ‘ਤੇ ਸੁਨੀਲ ਜਾਖੜ ਨੇ ਤੰਜ਼ ਕੱਸਿਆ ਹੈ।
ਸਿੰਘੂ ਬਾਰਡਰ ‘ਤੇ ਹੋਣਾ ਸੀ ਆਹ ਕੰਮ, ਵੱਡੀ ਸਾਜ਼ਿਸ਼ ਬੇਨਕਾਬ, ਕਿਸਾਨ ਮੋਰਚੇ ਨੇ ਕੀਤੇ ਖੁਲਾਸੇ D5 Channel Punjabi
ਸੁਨੀਲ ਜਾਖੜ ਨੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ ਅਤੇ ਲਿਖਿਆ, ਦਿੱਲੀ ‘ਚ ਪੰਜਾਬ ਦੇ ਮੁੱਖਮੰਤਰੀ, ਪੰਜਾਬ ‘ਚ ਦਿੱਲੀ ਦੇ ਸੀਐਮ, ਇੱਕ ਵਾਰ ਫਿਰ ! ਕਹਿਣਾ ਹੋਵੇਗਾ, ਘੱਟ ਤੋਂ ਘੱਟ ਇੱਕ ਦੀ ਟਾਇਮਿੰਗ ਤਾਂ ਠੀਕ ਹੈ।
Punjab CM in Delhi ,
Delhi CM in Punjab ,
yet again !Must say, at least one of them has got his timing right.
— Sunil Jakhar (@sunilkjakhar) October 28, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.