Breaking NewsD5 specialEntertainmentIndiaNewsTop News

CM ਯੋਗੀ ਆਦਿਤਿਅਨਾਥ ਨਾਲ ਕੰਗਣਾ ਰਣੌਤ ਨੇ ਕੀਤੀ ਮੁਲਾਕਾਤ

ਮੁੰਬਈ : ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨਾਲ ਮੁਲਾਕਾਤ ਕੀਤੀ। ਕੰਗਨਾ ਉੱਤਰ ਪ੍ਰਦੇਸ਼ ਦੀ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਯਾਨੀ ਓ.ਡੀ.ਓ.ਪੀ.ਦੀ ਬ੍ਰਾਂਡ ਅੰਬੈਸਟਰ ਹੈ। ਇਸ ਸਿਲਸਿਲੇ ‘ਚ ਉਸ ਨੇ ਮੁੱਖ ਮੰਤਰੀ ਯੋਗੀ ਨਾਲ ਮੁਲਾਕਾਤ ਕੀਤੀ। ਇਸ ਦੀ ਜਾਣਕਾਰੀ ਖ਼ੁਦ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।

Punjab Congress Dispute : Sonia ਦੇ ਐਕਸ਼ਨ ਤੋਂ ਬਾਅਦ Sidhu ਦਾ ਧਮਾਕਾ! PM ਨੇ ਖੁਸ਼ ਕਰਤੇ Kisan

ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਅੱਜ ਮੈਨੂੰ ਮਹਾਰਾਜ ਯੋਗੀ ਆਦਿਤਿਆਨਾਥ ਜੀ ਨਾਲ ਮਿਲਣ ਦਾ ਮੌਕਾ ਮਿਲਿਆ ਹੈ। ਇਹ ਇਕ ਅਦਭੁੱਤ ਸ਼ਾਮ ਸੀ। ਮੈਂ ਖ਼ੁਦ ਨੂੰ ਸਨਮਾਨਿਤ ਤੇ ਪ੍ਰੇਰਿਤ ਮਹਿਸੂਸ ਕਰ ਰਹੀ ਹਾਂ।’ ਕੰਗਨਾ ਨੂੰ ਪਿਛਲੇ ਸਾਲ ਅਕਤੂਬਰ ‘ਚ ਯੂ. ਪੀ. ਦੇ ਸੀ. ਐੱਮ. ਨਾਲ ਬੈਠਕ ਤੋਂ ਬਾਅਦ ਸੂਬਾ ਸਰਕਾਰ ਦੇ ਵਨ ਡਿਸਟ੍ਰਿਕਟ ਵਨ ਪ੍ਰੋਡਕਟ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ।

 

View this post on Instagram

 

A post shared by Kangana Dhaakad (@kanganaranaut)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button