CM ਮਾਨ ਨੇ ਹੜਤਾਲ ‘ਤੇ ਗਏ PCS ਅਫ਼ਸਰਾਂ ਖਿਲਾਫ਼ ਜਾਰੀ ਕੀਤੇ ਸਖ਼ਤ ਹੁਕਮ ” ਕੰਮ ‘ਤੇ ਵਾਪਿਸ ਆਓ ਨਹੀਂ ਤਾਂ ਕਰਾਂਗੇ ਸਸਪੈਂਡ”
ਚੰਡੀਗੜ੍ਹ : ਕੁਝ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਵਲੋਂ ਲੁਧਿਆਣਾ ਦੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਅਹੁਦੇ ‘ਤੇ ਕੰਮ ਕਰ ਰਹੇ ਪੀ.ਸੀ.ਐਸ ਅਧਿਕਾਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੀਤੇ ਦਿਨ ਲਏ ਫ਼ੈਸਲੇ ਦੇ ਮੁਤਾਬਕ ਪੰਜਾਬ ਭਰ ਦੇ ਪੀ.ਸੀ.ਐਸ ਅਧਿਕਾਰੀ ਸਮੂਹਿਕ ਛੁੱਟੀ ‘ਤੇ ਚਲੇ ਗਏ ਸਨ। ਪਰ ਅੱਜ CM ਭਗਵੰਤ ਮਾਨ ਨੇ ਸਾਫ਼ ਤੋਰ ‘ਤੇ ਹੁਕਮ ਜਾਰੀ ਕਰ ਕਿਹਾ ਕਿ ਜੇਕਰ ਅੱਜ 2 ਵੱਜੇ ਤੱਕ ਅਫ਼ਸਰ ਡਿਉਟੀ ਜੁਆਇਨ ਨਹੀਂ ਕਰਨਗੇ ਤਾਂ ਉਹਨਾਂ ਨੂੰ ਸਸਪੈਡ ਕਰ ਦਿੱਤਾ ਜਾਵੇਗਾ। ਅਫ਼ਸਰਾਂ ਦੀ ਹੜਤਾਲ ਨੂੰ ਬਲੈਕਮੇਲਿੰਗ ਦੀ ਤਰ੍ਹਾਂ ਆਖਿਆ ਗਿਆ।
ਭ੍ਵਿਸ਼ਟਾਚਾਰ ਦੇ ਮਾਮਲੇ ਚ ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਭਾਵੇ ਮੰਤਰੀ ਹੋਵੇ ,ਸੰਤਰੀ ਹੋਵੇ ਜਾਂ ਮੇਰਾ ਕੋਈ ਸਕਾ-ਸੰਬੰਧੀ…ਜਨਤਾ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ.. pic.twitter.com/bzc3aYGO9N
— Bhagwant Mann (@BhagwantMann) January 11, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.