Breaking NewsD5 specialNewsPoliticsPunjabTop News

CM ਮਾਨ ਦੀ ਸਰਕਾਰੀ ਅਧਿਆਪਕਾਂ ਤੇ ਪ੍ਰਿੰਸੀਪਲਾਂ ਨਾਲ ਮੁਲਾਕਾਤ ਅੱਜ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ Bhagwant Mann ਅੱਜ ਲੁਧਿਆਣਾ ਜਾਣਗੇ। ਇਸ ਦੌਰਾਨ Bhagwant Mann ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿਸੀਪਲਾਂ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ Kings Wala Resort ਵਿੱਚ ਹੋਵੇਗੀ।

ਮੀਟਿੰਗ ਤੋਂ ਬਾਅਦ CMਮਾਨ ਦਾ ਫੈਸਲਾ!ਆਹ ਕਾਲੀਆਂ ਭੇਡਾਂ ਨੇ ਖੋਖਲਾ ਕੀਤਾ SGPC || D5 Channel Punjabi

ਸਿੱਖਿਆ ਸਬੰਧੀ ਮੀਟਿੰਗ ਵਿੱਚ ਸਿੱਖਿਆ ਅਧਿਕਾਰੀ ਅਤੇ ਹੋਰ ਅਫ਼ਸਰ ਸ਼ਾਮਲ ਹੋਣਗੇ ਅਤੇ ਆਪਣੇ ਸੁਝਾਅ ਸਾਂਝੇ ਕਰਨਗੇ। ਇਸ ਮੀਟਿੰਗ ਵਿੱਚ Bhagwant Mann ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ Meet Hayer ਵੀ ਸ਼ਾਮਿਲ ਹੋਣਗੇ।

ਇਸ ਬੱਚੀ ਦੀ ਗਾਇਕੀ ਦੇ ਫੈਨ ਹੋਏ Master Saleem, ਖੁਸ਼ ਹੋ ਕੇ ਦਿੱਤ ਵੱਡਾ ਤੋਹਫ਼ਾ | D5 Channel Punjabi

ਮੀਟਿੰਗ ਦੌਰਾਨ CM Bhagwant Mann ਸੂਬੇ ਅੰਦਰ ਸਿੱਖਿਆ ਦੇ ਪੱਧਰ ਨੂੰ ਉਪਰ ਤੱਕ ਲੈ ਕੇ ਜਾਣ ਲਈ ਵੱਡਾ ਐਲਾਨ ਕਰ ਸਕਦੇ ਹਨ ਜਾਂ ਸਿੱਖਿਆ ਦੇ ਪੱਧਰ ਨੂੰ ਉੱਚ ਤੱਕ ਲੈ ਕੇ ਜਾਣ ਵਾਲੀ ਕਿਸੇ ਨੀਤੀ ‘ਤੇ ਵਿਚਾਰ ਕੀਤਾ ਜਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button