ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਅੱਜ 5 ਫਰਵਰੀ ਤੋਂ ਸਸਤਾ ਦੇਣ ਦੀ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ ਖਿੱਚੀ ਹੈ। 7 ਜ਼ਿਲ੍ਹਿਆਂ ਵਿਚ 18 ਸੇਲ ਪੁਆਇੰਟ ਬਣਾਏ ਗਏ ਹਨ ਜਿਥੇ ਰੇਤਾ ਸਾਢੇ 5 ਰੁਪਏ ਪ੍ਰਤੀ ਫੁੱਟ ਮਿਲੇਗਾ। ਇਸ ਵਾਸਤੇ ਰੇਤਾ ਲੈਣ ਵਾਲੇ ਨੂੰ ਆਪਣੀ ਟਰੈਕਟਰ ਟਰਾਲੀ ਅਤੇ ਲੇਬਰ ਨਾਲ ਲਿਆਉਣੀ ਪਵੇਗੀ ਅਤੇ ਟਰਾਂਸਪੋਰਟ ਖਰਚਾ ਖਪਤਕਾਰ ਦਾ ਆਪਣਾ ਹੋਵੇਗਾ।ਰੇਤਾ ਸਾਢੇ ਪੰਜ ਰੁਪਏ ਫੁੱਟ ਮਿਲੇਗਾ। ਮੁੱਖ ਮੰਤਰੀ ਭਗਵੰਤ ਮਾਨ ਅੱਜ 5 ਫਰਵਰੀ ਨੂੰ ਲੁਧਿਆਣਾ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਿਰ ਦਿੱਤੀ ਹੈ।
https://www.youtube.com/watch?v=bCjw1edefJE
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.