Breaking NewsD5 specialNewsPoliticsPunjabTop News

CM ਪੰਜਾਬ ਨੇ ਕਣਕ ਖਰੀਦ ਦੇ ਮਾਮਲੇ ‘ਤੇ PM ਮੋਦੀ ਨੂੰ ਲਿਖਿਆ ਪੱਤਰ

ਚੰਡੀਗੜ੍ਹ  : ਐਫਸੀਆਈ ਦੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਕਣਕ ਦੀ ਫਸਲ ਦੀ ਖਰੀਦ ‘ਚ ਨਮੀ ਦੀ ਮਾਤਰਾ ਸਮੇਤ ਤਮਾਮ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ।

ਰਾਕੇਸ਼ ਟਿਕੈਤ ਨੇ ਫਿਰ ਦਿੱਤਾ ਵੱਡਾ ਬਿਆਨ,ਨੌਜਵਾਨਾਂ ਨੇ ਟਰੈਕਟਰ ਕਰ ਲਏ ਤਿਆਰ!ਪਾਰਲੀਮੈਂਟ ‘ਚ ਮਾਰਨਗੇ ਸਿੱਧੀ ਐਂਟਰੀ!

ਹੁਣ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਪੱਸ਼ਟ ਰੂਪ ਨਾਲ ਕਿਹਾ ਕਿ ਪੰਜਾਬ ‘ਚ ਪੁਰਾਣੇ ਤਰੀਕਿਆਂ ਨਾਲ ਹੀ ਫਸਲ ਦੀ ਖਰੀਦ ਕੀਤੀ ਜਾਵੇਗੀ। ਮੁੱਖਮੰਤਰੀ ਨੇ ਕਿਹਾ ਕੀ ਐਫਸੀਆਈ ਦੇ ਅਧਿਕਾਰੀ ਬੰਦ ਏਸੀ ਵਾਲੇ ਕਮਰਿਆਂ ‘ਚ ਬਿਨ੍ਹਾਂ ਕਿਸੇ ਸਟੇਕ ਹੋਲਡਰ ਦੇ ਨਾਲ ਗੱਲਬਾਤ ਕੀਤਿਆਂ ਹੀ ਨਵੀਆਂ – ਨਵੀਆਂ ਸ਼ਰਤਾਂ ਲਗਾ ਰਹੇ ਹਨ, ਜੋ ਗਲਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button