CM ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਤੋਂ ਬਾਅਦ ਸੁਨੀਲ ਜਾਖੜ ਦਾ ਬਿਆਨ ਆਇਆ ਸਾਹਮਣੇ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ‘ਚ ਚਰਨਜੀਤ ਚੰਨੀ ਹੀ ਕਾਂਗਰਸ ਦਾ ਸੀਐਮ ਫੇਸ ਹੋਣਗੇ, ਇਸਦੀ ਘੋਸ਼ਣਾ ਪਾਰਟੀ ਨੇਤਾ ਰਾਹੁਲ ਗਾਂਧੀ ਨੇ ਕਰ ਦਿੱਤੀ ਹੈ। ਉਥੇ ਹੀ ਉਨ੍ਹਾਂ ਦੇ ਇਸ ਫੈਸਲੇ ਦਾ ਪਾਰਟੀ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਨੇ ਸਵਾਗਤ ਕੀਤਾ ਹੈ।
Sukhbir Badal ਤੇ Bunty Romana ’ਤੇ FIR ਦਰਜ, ਚੋਣਾਂ ਤੋਂ ਪਹਿਲਾ ਕੀਤੀ ਵੱਡੀ ਗਲ਼ਤੀ | D5 Channel Punjabi
ਜਾਖੜ ਨੇ ਟਵੀਟ ਕਰ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਜੋਂ ਨਿਮਰ ਪਿਛੋਕੜ ਵਾਲੇ ਵਿਅਕਤੀ ਨੂੰ ਨਿਯੁਕਤ ਕਰਨਾ ਰਾਹੁਲ ਗਾਂਧੀ ਦਾ ਸਭ ਤੋਂ ਸ਼ਾਨਦਾਰ ਫ਼ੈਸਲਾ ਹੈ।
Appointing a person from humble background as CM Punjab was not only the most outstanding decision of Sh @RahulGandhi’s political career but showed that he’s a man with courage of his conviction.
By announcing @CHARANJITCHANNI as CM face yesterday he has only revalidated it.
— Sunil Jakhar (@sunilkjakhar) February 7, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.