Breaking NewsD5 specialNewsPunjabTop News

CM ਚੰਨੀ ਦਾ ਫਿਰ ਦਿਖਿਆ ਅਲੱਗ ਅੰਦਾਜ਼, ਪੂਰੇ ਜੋਸ਼ ਨਾਲ ਪਾਇਆ ਭੰਗੜਾ 

ਕਪੂਰਥਲਾ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਪੂਰਥਲਾ ਪੁੱਜੇ, ਜਿੱਥੇ ਇੱਕ ਵਾਰ ਫਿਰ ਉਨ੍ਹਾਂ ਦਾ ਅਨੌਖਾ ਅੰਦਾਜ਼ ਦੇਖਣ ਨੂੰ ਮਿਲਿਆ। ਦਰਅਸਲ ਪੰਜਾਬ ਟੈਕਨੀਕਲ ਯੂਨੀਵਰਸਿਟੀ ‘ਚ ਉਨ੍ਹਾਂ ਦੇ ਸਵਾਗਤ ਲਈ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਸੀਐਮ ਨੇ ਭੰਗੜਾ ਟੀਮ ਦੇ ਨਾਲ ਪੂਰੇ ਜੋਸ਼ ‘ਚ ਭੰਗੜਾ ਪਾਇਆ। ਇੰਨਾ ਹੀ ਨਹੀਂ ਉਨ੍ਹਾਂ ਨੇ ਭੰਗੜਾ ਟੀਮ ਨੂੰ ਗਲੇ ਵੀ ਲਗਾਇਆ।

ਮੁੱਖ ਮੰਤਰੀ ਚੰਨੀ ਦਾ ਪਹਿਲਾ ਵੱਡਾ ਕੰਮ, ਰੱਖਤਾ ਨੀਂਹ ਪੱਥਰ, ਖੁਸ਼ ਕੀਤੇ ਪੰਜਾਬ ਵਾਸੀ ||D5 Channel Punjabi

ਇਸ ਮੌਕੇ ਸੀਐਮ ਨੇ ਕਿਹਾ ਕਿ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਕਿ ਜੀਵਨ ‘ਚ ਸੰਘਰਸ਼ ਕਰਕੇ ਅੱਗੇ ਵਧਣ। ਮੈਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਹਾਂ। ਹਾਲਾਤ ਕਿਵੇਂ ਵੀ ਹੋਣ ਅਸਂ ਰੁਕਣਾ ਨਹੀਂ। ਦੱਸ ਦਈਏ ਕਿ ਇਸ ਦੌਰਾਨ ਸੀਐਮ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ‘ਚ ਡਾ.ਬੀ.ਆਰ ਅੰਬੇਡਕਰ ਅਜ਼ਾਇਬ-ਘਰ ਦਾ ਨੀਂਹ ਪੱਥਰ ਰੱਖਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button