CM ਕੈਪਟਨ ਨੇ DSP ਹਰਜਿੰਦਰ ਸਿੰਘ ਦੇ ਦੇਹਾਂਤ ‘ਤੇ ਜਤਾਇਆ ਸੋਗ, ‘ਪਰਿਵਾਰ ਦੀ ਕਰਾਂਗੇ ਮਦਦ’

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਐਸਪੀ ਹਰਜਿੰਦਰ ਸਿੰਘ ਦੇ ਦੇਹਾਂਤ ‘ਤੇ ਸੋਗ ਵਿਅਕਤ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਸਾਡੇ ਬਹਾਦੁਰ ਡੀਐਸਪੀ ਹਰਜਿੰਦਰ ਸਿੰਘ ਦੇ ਦੇਹਾਂਤ ਦੀ ਖ਼ਬਰ ਨਾਲ ਗਹਿਰਾ ਦੁੱਖ ਪਹੁੰਚਿਆ।
ਨਿੱਕੇ-ਨਿੱਕੇ ਬੱਚਿਆਂ ਦੀ ਕਹਾਣੀ ਦੇਖ ਹਰ ਕੋਈ ਹੋਊ ਭਾਵੁਕ, ਵੱਡੇ ਹੋਕੇ ਫੌਜੀ ਬਣਨ ਦੇ ਸਜਾਏ ਸੁਪਨੇ
ਡਾਕਟਰਾਂ ਦੀਆਂ ਹੰਭਲੀਆਂ ਦੇ ਬਾਵਜੂਦ ਕੋਰੋਨਾ ਵਾਇਰਸ ਬਿਮਾਰੀ ਤੋਂ ਬਾਅਦ ਉਨ੍ਹਾਂ ਦੀ ਵਿਗੜੀ ਸਿਹਤ ਠੀਕ ਨਹੀਂ ਹੋ ਸਕੀ। ਇਸ ਦੁੱਖ ਦੀ ਘੜੀ ‘ਚ ਅਸੀ ਡੀਐਸਪੀ ਦੇ ਪਰਿਵਾਰ ਦੇ ਨਾਲ ਹਾਂ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ। ਦੱਸ ਦਈਏ ਕਿ ਡੀਐਸਪੀ ਹਰਜਿੰਦਰ ਸਿੰਘ ਦੀ ਅੱਜ ਮੌਤ ਹੋ ਗਈ। ਕੋਰੋਨਾ ਸੰਕਰਮਣ ਦੇ ਚੱਲਦਿਆਂ ਉਨ੍ਹਾਂ ਦੇ ਦੋਵੇਂ ਫੇਫੜੇ ਖ਼ਰਾਬ ਹੋ ਚੁੱਕੇ ਸਨ।
Deeply saddened to learn that our valiant DSP Harjinder Singh, despite best medical efforts, lost the battle against Post-Covid illness. We stand by his family in their hour of grief and will do everything to support them. My heartfelt condolences. RIP! pic.twitter.com/I9ZJ5bCw1I
— Capt.Amarinder Singh (@capt_amarinder) June 9, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.