Breaking NewsD5 specialNewsPunjabTop News

CM ਕੈਪਟਨ ਦੀ ਟੀ – ਪਾਰਟੀ ‘ਚ ਸ਼ਾਮਿਲ ਹੋਏ ਸਿੱਧੂ, ਤਸਵੀਰ ਆਈ ਸਾਹਮਣੇ

ਚੰਡੀਗੜ੍ਹ : ਪੰਜਾਬ ਦੀ ਰਾਜਨੀਤੀ ‘ਚ ਸਿਆਸੀ ਸਮੀਕਰਣ ਬਦਲਦੇ ਹੋਏ ਦਿਖਾਈ ਦੇ ਰਹੇ ਹਨ। ਦਰਅਸਲ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਦੇ ਪੰਜਾਬ ਭਵਨ ‘ਚ ਨਵਨਿਯੁਕਤ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ, ਜਿਸਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ।

🔴LIVE|ਕਿਸਾਨ ਸੰਸਦ ਦਾ ਅਸਰ !ਵੱਡੀ ਜਿੱਤ !ਭਾਜਪਾ ਸਾਂਸਦ ਦਾ ਕਿਸਾਨਾਂ ਬਾਰੇ ਵਿਵਾਦਤ ਬਿਆਨ!ਕੈਪਟਨ-ਸਿੱਧੂ ਦੀ ਪਈ ਜੱਫੀ!

ਇਸ ਦੌਰਾਨ ਕਈ ਹੋਰ  ਵੱਡੇ ਆਗੂ ਹਰੀਸ਼ ਰਾਵਤ, ਪ੍ਰਤਾਪ ਸਿੰਘ ਬਾਜਵਾ, ਮਨੀਸ਼ ਤਿਵਾਰੀ ਇੱਕ ਹੀ ਟੇਬਲ ‘ਤੇ ਇੱਕਠੇ ਬੈਠੇ ਨਜ਼ਰ ਆਏ। ਮੁੱਖਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਹ ਤਸਵੀਰ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਦੇ ਵਿਧਾਇਕਾਂ, ਸੰਸਦਾਂ ਅਤੇ ਸੂਬੇ ਦੇ ਸੀਨੀਅਰ ਅਹੁਦਾਧਿਕਾਰੀਆਂ ਨੂੰ ਚਾਹ ‘ਤੇ ਸੱਦਾ ਦਿੱਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button