Breaking NewsD5 specialNewsPoliticsPunjabTop News

CM ਕੈਪਟਨ ਦੀ ਅੱਜ ਪ੍ਰੈਸ ਕਾਨਫਰੰਸ, ਸਰਕਾਰ 4 ਸਾਲ ਦਾ ਰਿਪੋਰਟ ਕਾਰਡ ਕਰੇਗੀ ਪੇਸ਼

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸਵੇਰੇ 11:30 ਵਜੇ ਪ੍ਰੈਸ ਕਾਨਫਰੰਸ ਕਰਨਗੇ, ਜਿਸ ‘ਚ ਉਹ ਆਪਣੀ ਸਰਕਾਰ ਦੇ 4 ਸਾਲ ਦਾ ਰਿਪੋਰਟ ਕਾਰਡ ਪੇਸ਼ ਕਰਨਗੇ। ਖ਼ਬਰਾਂ ਦੇ ਅਨੁਸਾਰ ਇਸ ਪ੍ਰੈਸ ਕਾਨਫਰੰਸ ‘ਚ ਉਹ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਕੋਈ ਵੱਡਾ ਐਲਾਨ ਕਰ ਸਕਦੇ ਹਨ।

ਰਾਜੇਵਾਲ ਨੇ ਚਿੱਠੀ ਰਾਹੀ ਦਿੱਤੀ ਖੁਸ਼ਖਬਰੀ!ਰਾਸ਼ਟਰਪਤੀ ਦਾ ਮੋਦੀ ਨੂੰ ਝਟਕਾ!ਖੁਸ਼ ਹੋਏ ਕਿਸਾਨ

ਦੱਸ ਦਈਏ ਕਿ , ਇਸ ਤੋਂ ਪਹਿਲਾਂ ਬੁੱਧਵਾਰ ਸ਼ਾਮ ਮੁੱਖਮੰਤਰੀ ਕੈਪਟਨ ਅਤੇ ਸਿੱਧੂ ਦੇ ਵਿੱਚ ਚਾਹ ‘ਤੇ ਮੁਲਾਕਾਤ ਹੋਈ ਸੀ। ਬੈਠਕ ‘ਚ ਸਿੱਧੂ ਨੂੰ ਕੈਬੀਨਟ ‘ਚ ਵਾਪਸ ਲਿਆਏ ਜਾਣ ‘ਤੇ ਚਰਚਾ ਹੋਈ ਸੀ। ਹਾਲਾਂਕਿ ਅਜੇ ਤੱਕ ਦੋਵਾਂ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button