Breaking NewsD5 specialIndiaNewsTop News

CBSE ਨੇ ਐਲਾਨੇ ਦਸਵੀਂ ਕਲਾਸ ਦੇ ਨਤੀਜੇ

ਨਵੀਂ ਦਿੱਲੀ :  ਸੀ. ਬੀ. ਐੱਸ. ਈ. 10ਵੀਂ ਦੇ ਕਲਾਸ ਦੇ ਨਤੀਜੇ ਅੱਜ ਯਾਨੀ ਕਿ ਮੰਗਲਵਾਰ ਨੂੰ ਜਾਰੀ ਕੀਤੇ ਜਾਣਗੇ। ਇਸ ਦੇ ਨਾਲ ਹੀ 10ਵੀਂ ਦੇ ਵਿਦਿਆਰਥੀਆਂ ਨੂੰ ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਜੋ ਉਡੀਕ ਸੀ, ਉਹ ਅੱਜ ਖ਼ਤਮ ਹੋ ਜਾਵੇਗੀ। ਅਧਿਕਾਰਤ ਜਾਣਕਾਰੀ ਮੁਤਾਬਕ ਸੀ. ਬੀ. ਐੱਸ. ਈ. 10ਵੀਂ ਦੇ ਨਤੀਜੇ ਅੱਜ ਦੁਪਹਿਰ 12 ਵਜੇ ਜਾਰੀ ਕੀਤੇ ਜਾਣਗੇ। ਵਿਦਿਆਰਥੀ ਨਤੀਜੇ ਐਲਾਨ ਹੋਣ ਮਗਰੋਂ ਅਧਿਕਾਰਤ ਵੈੱਬਸਾਈਟ http://cbseresults.nic.in ’ਤੇ ਜਾ ਕੇ ਆਪਣਾ ਨਤੀਜਾ ਚੈਕ ਕਰ ਸਕਦੇ ਹਨ।

ਲਓ ਹੁਣ ਨਹੀਂ ਕਿਸੇ ਬਿਮਾਰੀ ਤੋਂ ਡਰਨ ਦੀ ਲੋੜ!ਆਹ ਬੰਦੇ ਨੇ ਕੱਢ ਲਿਆਂਦਾ ਦਾ ਪੱਕਾ ਇਲਾਜ!

ਦੱਸ ਦੇਈਏ ਕਿ ਬੋਰਡ ਵਲੋਂ ਨਤੀਜੇ ਦੇ ਐਲਾਨ ਨਾਲ ਹੀ ਅਧਿਕਾਰਤ ਵੈੱਬਸਾਈਟ ’ਤੇ ਲਿੰਕ ਐਕਟਿਵ ਹੋ ਜਾਵੇਗਾ। ਜਿੱਥੇ ਵਿਦਿਆਰਥੀ ਆਪਣੇ ਰੋਲ ਨੰਬਰ ਜ਼ਰੀਏ ਨਤੀਜੇ ਚੈਕ ਕਰ ਸਕਣਗੇ। ਦੱਸਣਯੋਗ ਹੈ ਕਿ ਕੋਰੋਨਾ ਆਫ਼ਤ ਕਾਰਨ ਇਸ ਸਾਲ ਦੀਆਂ ਪ੍ਰੀਖਿਆਵਾਂ ਆਯੋਜਿਤ ਨਹੀਂ ਕੀਤੀ ਗਈਆਂ ਅਤੇ ਮਾਰਕਿੰਗ ਫਾਰਮੂਲੇ ਦੇ ਆਧਾਰ ’ਤੇ ਨਤੀਜੇ ਤਿਆਰ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button