News
-
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਕਾਫਲੇ ਦੀ ਗੱਡੀ ਹਾਦਸੇ ਦਾ ਸ਼ਿਕਾਰ; 4 ਗਨਮੈਨ ਜ਼ਖ਼ਮੀ
ਗੁਰਦਾਸਪੁਰ ਪਹੁੰਚੇ ਕੈਬਿਨਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਦੀ ਕਲਾਨੌਰ ਕਸਬੇ ਦੇ ਨੇੜੇ ਕਾਫਲੇ ਨਾਲ ਇੱਕ ਗੱਡੀ ਟਕਰਾਉਣ ਕਰਕੇ ਹਾਦਸਾ…
Read More » -
‘ਮਹਾਭਾਰਤ’ ਫੇਮ ਅਦਾਕਾਰ ਪੰਕਜ ਧੀਰ ਦਾ ਦਿਹਾਂਤ
“ਮਹਾਭਾਰਤ” ਵਿੱਚ ਕਰਨ ਦੀ ਭੂਮਿਕਾ ਲਈ ਘਰ-ਘਰ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ ਅਦਾਕਾਰ ਪੰਕਜ ਧੀਰ ਦਾ ਦੇਹਾਂਤ ਹੋ ਗਿਆ ਹੈ।…
Read More » -
ਮਿਸ਼ਨ ਪੁਨਰਵਾਸ: 13 ਮੰਤਰੀ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੰਡਣਗੇ ਰਾਹਤ ਫੰਡ
ਪੰਜਾਬ ਦੇ 13 ਕੈਬਨਿਟ ਮੰਤਰੀ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਮਿਸ਼ਨ ਪੁਨਰਵਾਸ ਤਹਿਤ ਰਾਹਤ ਫੰਡ ਵੰਡਣਗੇ। ਮੁੱਖ…
Read More » -
ਹਰਿਆਣਾ ਦੇ ਏਡੀਜੀਪੀ ਵਾਈ. ਪੂਰਨ ਕੁਮਾਰ ਦਾ ਪੋਸਟਮਾਰਟਮ ਸ਼ੁਰੂ
ਹਰਿਆਣਾ ਦੇ ਏਡੀਜੀਪੀ ਵਾਈ. ਪੂਰਨ ਕੁਮਾਰ ਦਾ ਪੋਸਟਮਾਰਟਮ ਸ਼ੁਰੂ ਚੁੱਕਿਆ ਹੈ।। ਚੰਡੀਗੜ੍ਹ ਦੇ ਐਸਐਸਪੀ ਕੰਵਰਦੀਪ ਕੌਰ ਕੁਮਾਰ ਦੀ ਪਤਨੀ, ਆਈਏਐਸ…
Read More » -
ਕੋਰਟ ਵੱਲੋਂ ਭਗੌੜੀ ਘੋਸ਼ਿਤ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਮੋਗਾ ਅਦਾਲਤ ‘ਚ ਕੀਤਾ ਆਤਮ ਸਮਰਪਣ
ਪੰਜਾਬ ਪੁਲਿਸ ਦੀ ਪਹਿਲਾਂ ਦੀ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਮੋਗਾ ਦੀ ਜ਼ਿਲ੍ਹਾ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਦੋਸ਼ੀ ਮਹਿਲਾ ਅਰਸ਼ਪ੍ਰੀਤ ਕੌਰ ਨੇ ਐਡਿਸ਼ਨਲ ਸੈਸ਼ਨ ਜੱਜ ਰਬੀਇੰਦਰ ਕੌਰ ਦੀ ਕੋਰਟ ਵਿੱਚ ਸਰੈਂਡਰ ਕੀਤਾ ਉਹ ਰਿਸ਼ਵਤ ਅਤੇ ਨਸ਼ਾ ਤਸਕਰੀ (ਐਨਡੀਪੀਐਸ ਐਕਟ) ਦੇ ਮਾਮਲੇ ਵਿੱਚ ਲਗਭਗ ਇੱਕ ਸਾਲ ਤੋਂ ਫਰਾਰ ਚੱਲ ਰਹੀ ਸੀ। ਅਕਤੂਬਰ 2024 ਨੂੰ ਤਤਕਾਲੀਨ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਮੁਨਸ਼ੀ ਗੁਰਪ੍ਰੀਤ ਸਿੰਘ ਨੇ ਇੱਕ ਦੋਸ਼ੀ ਵਿਅਕਤੀ ਅਮਰਜੀਤ ਸਿੰਘ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ ਸੀ ਅਤੇ ਉਸਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਪੁਲਿਸ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਅਮਰਜੀਤ ਸਿੰਘ…
Read More » -
350 ਸਾਲਾ ਸ਼ਹੀਦੀ ਸ਼ਤਾਬਦੀ ਤੋਂ ਪਹਿਲਾਂ ਵਿਰਾਸਤੀ ਮਾਰਗ ਬਣਾਉਣ ਲਈ ਰਸਤਾ ਪੁੱਟਣ ਦੀ ਜਥੇਦਾਰ ਨੇ ਕੀਤੀ ਸਰਕਾਰ ਦੀ ਆਲੋਚਨਾ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ…
Read More » -
ਬੀਬੀਐਮਬੀ ਵੱਲੋਂ ਹੁਣ ਬੋਰਡ ’ਚ ਦੋ ਹੋਰ ਸੂਬਿਆਂ ਨੂੰ ਸ਼ਾਮਲ ਕਰਨ ਦੀ ਤਿਆਰੀ
ਬੀਬੀਐਮਬੀ ਵੱਲੋਂ ਹੁਣ ਬੋਰਡ ’ਚ ਦੋ ਹੋਰ ਸੂਬਿਆਂ ਨੂੰ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੇਂਦਰੀ ਬਿਜਲੀ ਮੰਤਰਾਲੇ…
Read More » -
ਰਾਜ ਸਭਾ ਜ਼ਿਮਨੀ ਚੋਣਾਂ ‘ਚ ਜਾਅਲੀ ਦਸਤਖ਼ਤ ਦਾ ਮਾਮਲਾ, ਚੰਡੀਗੜ੍ਹ ਤੇ ਪੰਜਾਬ ਪੁਲਿਸ ਆਹਮੋ-ਸਾਹਮਣੇ
ਪੰਜਾਬ ਵਿੱਚ ਰਾਜ ਸਭਾ ਚੋਣਾਂ ਲਈ ਜਾਅਲੀ ਦਸਤਖ਼ਤਾਂ ਦੀ ਵਰਤੋਂ ਕਰਕੇ ਨਾਮਜ਼ਦਗੀਆਂ ਦਾਖਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ 10…
Read More » -
7 ਦਿਨ, 2 ਸੁਸਾਈਡ, ਇੱਕ ਆਈਪੀਐਸ ਤੇ ਇੱਕ ਏਐਸਆਈ
ਹਰਿਆਣਾ ‘ਚ ਇੱਕ ਏਡੀਜੀਪੀ ਪੱਧਰ ਦੇ ਅਧਿਕਾਰੀ ਦੀ ਖੁਦਕੁਸ਼ੀ ਤੋਂ ਸਿਰਫ਼ ਸੱਤ ਦਿਨ ਬਾਅਦ, ਇੱਕ ਏਐਸਆਈ ਦੁਆਰਾ ਖੁਦਕੁਸ਼ੀ ਦਾ ਮਾਮਲਾ…
Read More » -
ਪੰਜਾਬ ਤੇ ਚੰਡੀਗੜ੍ਹ ਪੁਲਿਸ ਆਮੋ ਸਾਹਮਣੇ ਮਾਮਲਾ ਰਾਜ ਸਭਾ ਚੋਣਾਂ ਲਈ ਆਪ ਦੇ 10 ਵਿਧਾਇਕਾਂ ਦੇ ਜਾਲੀ ਦਸਤਖ਼ਤ ਕਰ ਕੇ ਨਾਮਜ਼ਦਗੀ ਦਾਖ਼ਲ ਕਰਨ ਦਾ
ਪੰਜਾਬ ਤੇ ਚੰਡੀਗੜ੍ਹ ਪੁਲਿਸ ਆਮੋ ਸਾਹਮਣੇ ਮਾਮਲਾ ਰਾਜ ਸਭਾ ਚੋਣਾਂ ਲਈ ਆਪ ਦੇ 10 ਵਿਧਾਇਕਾਂ ਦੇ ਜਾਲੀ ਦਸਤਖ਼ਤ ਕਰ ਕੇ…
Read More »