National
-
ਪੈਰਾਸਿਟਾਮੋਲ, ਡਿਕਲੋਫੇਨੈਕ, ਐਂਟੀਫੰਗਲ ਮੈਡੀਸਿਨ ਫਲੂਕੋਨਾਜ਼ੋਲ 50 ਤੋਂ ਵੱਧ ਦਵਾਈਆਂ ਗੁਣਵੱਤਾ ਜਾਂਚ ਚ ਫੇਲ
ਪੈਰਾਸਿਟਾਮੋਲ, ਡਿਕਲੋਫੇਨੈਕ, ਐਂਟੀਫੰਗਲ ਮੈਡੀਸਿਨ ਫਲੂਕੋਨਾਜ਼ੋਲ ਅਜਿਹੀਆਂ 50 ਤੋਂ ਵੱਧ ਦਵਾਈਆਂ ਗੁਣਵੱਤਾ ਜਾਂਚ ਵਿੱਚ ਫੇਲ ਪਾਈਆਂ ਗਈਆਂ ਹਨ। ਸੈਂਟਰਲ ਡਰੱਗਜ਼ ਸਟੈਂਡਰਡ…
Read More » -
ਵਿਰੋਧ ਦੇ ਚਲਦਿਆਂ ਕੰਗਨਾ ਰਣੌਤ ਨੇ ਖੇਤੀ ਬਿੱਲ ਲਿਆਉਣਾ ਦਾ ਦਿੱਤਾ ਬਿਆਨ ਲਿਆ ਵਾਪਸ
ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਕੰਗਨਾ ਰਣੌਤ ਨੇ ਤਿੰਨ ਰੱਦ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ‘ਤੇ ਟਿੱਪਣੀ…
Read More » -
ਚੇਨਈ ਹਵਾਈ ਅੱਡੇ ‘ਤੇ ਵੱਡਾ ਹਾਦਸਾ ਹੋਣੋਂ ਟਲਿਆ, ਇੰਜਣ ਦਾ ਨਿਕਲਿਆ ਧੂੰਆਂ
ਚੇਨਈ ਹਵਾਈ ਅੱਡੇ ‘ਤੇ ਅੱਜ ਵੱਡਾ ਹਾਦਸਾ ਹੋਣੋਂ ਟਲ ਗਿਆ। ਦੁਬਈ ਜਾ ਰਹੇ ਜਹਾਜ਼ ‘ਚ ਟੇਕ ਆਫ ਹੋਣ ਤੋਂ ਪਹਿਲਾਂ…
Read More » -
60 ਸਾਲਾ ਵਿਧਵਾ ਮਾਂ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਪੁੱਤ ਨੂੰ ਉਮਰ ਕੈਦ ਦੀ ਸਜ਼ਾ
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਿੱਚ, ਇੱਕ ਫਾਸਟ ਟਰੈਕ ਅਦਾਲਤ ਨੇ ਇੱਕ 36 ਸਾਲਾ ਵਿਅਕਤੀ…
Read More » -
ਬਾਲ ਪੋਰਨੋਗ੍ਰਾਫੀ ਨੂੰ ਡਾਊਨਲੋਡ ਕਰਨਾ ਅਤੇ ਦੇਖਣਾ POCSO ਅਤੇ IT ਐਕਟ ਦੇ ਤਹਿਤ ਅਪਰਾਧ :- ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਬਾਲ ਪੋਰਨੋਗ੍ਰਾਫੀ ਨੂੰ ਡਾਊਨਲੋਡ ਕਰਨਾ ਅਤੇ ਦੇਖਣਾ POCSO ਅਤੇ IT ਐਕਟ ਦੇ ਤਹਿਤ…
Read More » -
ਯੂਪੀ ਦੇ ਕਾਨਪੁਰ ਵਿੱਚ ਇੱਕ ਵਾਰ ਫਿਰ ਰੇਲ ਹਾਦਸੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼, ਟਰੈਕ ਤੇ ਰੱਖਿਆ ਗੈਂਸ ਸਿਲੰਡਰ
ਯੂਪੀ ਦੇ ਕਾਨਪੁਰ ਵਿੱਚ ਇੱਕ ਵਾਰ ਫਿਰ ਰੇਲ ਹਾਦਸੇ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਸਾਹਮਣੇ ਆਈ ਹੈ। ਦਿੱਲੀ-ਹਾਵੜਾ ਰੇਲਵੇ ਲਾਈਨ…
Read More » -
ਉੜੀਸਾ ਚ ਫੌਜੀ ਤੇ ਉਸ ਦੀ ਮੰਗੇਤਰ ਨਾਲ ਬਦਸਲੂਕੀ ਮਾਮਲੇ ਚ ਸੱਤ ਦੀ ਗ੍ਰਿਫ਼ਤਾਰੀ, ਬਾਕੀਆਂ ਦੀ ਭਾਲ ਜਾਰੀ
ਭੁਵਨੇਸ਼ਵਰ ਦੇ ਭਰਤਪੁਰ ਥਾਣੇ ‘ਚ ਫੌਜ ਦੇ ਮੇਜਰ ਅਤੇ ਉਸ ਦੀ ਮੰਗੇਤਰ ਖਿਲਾਫ ਪੁਲਸ ਦੀ ਬੇਰਹਿਮੀ ਦਾ ਮਾਮਲਾ ਗਰਮਾ ਗਿਆ…
Read More » -
ਰੱਖਿਆ ਮੰਤਰੀ ਦੇ ਜਹਾਜ਼ ਨੂੰ ਨਹੀਂ ਮਿਲਿਆ ਤੇਲ, ਸੜਕੀ ਮਾਰਗ ਰਾਹੀਂ ਕਰਨੀ ਪਈ ਯਾਤਰਾ
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਰਾਜਨਾਥ ਸਿੰਘ ਪਰਿਵਰਤਨ ਯਾਤਰਾ ‘ਚ ਹਿੱਸਾ ਲੈਣ ਝਾਰਖੰਡ ਦੇ ਗੜ੍ਹਵਾ ਪਹੁੰਚੇ ਸਨ। ਵਾਪਸੀ ਸਮੇਂ…
Read More » -
ਜਾਨ ਤੋਂ ਮਾਰਨ ਦੀਆਂ ਧਮਕੀਆਂ ਆਉਣ ਬਾਦ ਹਰਿਆਣਾ ਦੇ ਕਿਸਾਨ ਆਗੂ ਰਕੇਸ਼ ਟਿਕੈਤ ਨੇ ਪੁਲਸ ਕੋਲ ਕਰਵਾਈ ਸ਼ਿਕਾਇਤ ਦਰਜ
ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਫ਼ੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ…
Read More » -
ਭਾਜਪਾਈ ਕੇਂਦਰੀ ਮੰਤਰੀ ਬਿੱਟੂ ਖਿਲਾਫ ਬੰਗਲੌਰ ਚ ਪਰਚਾ ਦਰਜ਼
ਕਰਨਾਟਕ ਦੇ ਇੱਕ ਕਾਂਗਰਸੀ ਆਗੂ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਹੈ। ਪੁਲਿਸ ਅਧਿਕਾਰੀ…
Read More »