India
-
RBI Digital Currency ਦਾ ਪਹਿਲਾ ਪਾਇਲਟ ਅੱਜ ਕਰੇਗਾ ਪੇਸ਼
ਮੁੰਬਈ : ਭਾਰਤੀ ਰਿਜ਼ਰਵ ਬੈਂਕ ਮੁਦਰਾ ਦੀ ਕਾਰਜਕੁਸ਼ਲਤਾ ਦੀ ਸਮੀਖਿਆ ਅਤੇ ਸੁਧਾਰ ਕਰਨ ਲਈ ਆਪਣੇ ਪਹਿਲੇ ਪਾਇਲਟ ਟੈਸਟ ਪ੍ਰੋਗਰਾਮ ਦੇ…
Read More » -
Earthquake : ਮੱਧ ਪ੍ਰਦੇਸ਼ ਦੇ ਜਬਲਪੁਰ ‘ਚ ਮਹਿਸੂਸ ਕੀਤੇ ਗਏ ਭੂਕੰਪ ਦੇ ਝਟਕੇ
ਜਬਲਪੁਰ (ਮੱਧ ਪ੍ਰਦੇਸ਼) : ਜਬਲਪੁਰ ਵਿੱਚ ਮੰਗਲਵਾਰ ਸਵੇਰੇ 08:43 ਵਜੇ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਨਗਰ…
Read More » -
ਜੇਲ੍ਹ ਚ ਬੰਦ ਮੰਤਰੀ ਜੈਨ ਨੂੰ ਮਿਲ ਰਹੀਆਂ VIP ਸਹੂਲਤਾਂ
ਆਮ ਆਦਮੀ ਪਾਰਟੀ ਦੇ ਮੰਤਰੀ ਸਤੇਂਦਰ ਜੈਨ ਨੂੰ ਤਿਹਾੜ ਜੇਲ੍ਹ ਵਿੱਚ ਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਜਿਸ ਦੀ ਸ਼ਕਾਇਕਤ…
Read More » -
ਸੁਪਰੀਮ ਕੋਰਟ ਨੇ ਕੇਂਦਰ ਅਤੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ ਕਿ ਕੀ ਕੈਦੀ ਵੀ ਪਾ ਸਕਣਗੇ ਵੋਟ?
2019 ਵਿੱਚ ਇਹ ਪਟੀਸ਼ਨ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਿਿਦਆਰਥੀ ਆਦਿਿਤਆ ਪ੍ਰਸੰਨਾ ਭੱਟਾਚਾਰੀਆ ਵੱਲੋਂ ਦਾਖਲ ਕਰਵਾਈ ਗਈ ਸੀ। ਇਸ ਪਟੀਸ਼ਨ ਦੇ…
Read More » -
ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਰਾਮ ਰਹੀਮ ਦੀ ਪੈਰੋਲ ਰੱਦ ਕਰਵਾਉਣ ਲਈ ਐਡਵੋਕੇਟ HC ਅਰੋੜਾ ਨੇ ਦਾਇਰ ਕੀਤੀ ਪਟੀਸ਼ਨ
ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਰਾਮ ਰਹੀਮ ਦੀ ਪੈਰੋਲ ਰੱਦ ਕਰਵਾਉਣ ਲਈ ਐਡਵੋਕੇਟ HC ਅਰੋੜਾ ਨੇ ਦਾਇਰ ਕੀਤੀ ਪਟੀਸ਼ਨ ਮਸ਼ਹੂਰ…
Read More » -
ਟੂ ਫਿੰਗਰ ਟੈਸਟ ‘ਤੇ ਸੁਪਰੀਮ ਕੋਰਟ ਨੇ ਲਾਈ ਰੋਕ
ਅਦਾਲਤ ਨੇ ਚੇਤਾਵਨੀ ਦਿੱਤੀ ਕਿ ਬਲਾਤਕਾਰ ਦੇ ਕੇਸਾਂ ਵਿੱਚ ਮੁਕੱਦਮਾ ਚਲਾਉਣ ਵਾਲੇ ਵਿਅਕਤੀਆਂ ਨੂੰ ਦੁਰਵਿਹਾਰ ਲਈ ਦੋਸ਼ੀ ਠਹਿਰਾਇਆ ਜਾਵੇਗਾ। ਇਸ…
Read More » -
ਕੇਂਦਰੀ ਗ੍ਰਹਿ ਮੰਤਰਾਲੇ ਪੰਜਾਬ ਦੇ 16 ਅਧਿਕਾਰੀਆਂ ਨੂੰ ਸਪੈਸ਼ਲ ਆਪ੍ਰੇਸ਼ਨ ਮੈਡਲ ਨਾਲ ਕਰੇਗਾ ਸਨਮਾਨਿਤ
ਨਵੀਂ ਦਿੱਲੀ/ਚੰਡੀਗੜ੍ਹ : ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾ ਰਿਹਾ ਹੈ ।ਇਹ ਰਾਸ਼ਟਰੀ ਏਕਤਾ ਦਿਵਸ ਸਰਦਾਰ ਪਟੇਲ…
Read More » -
ਹਰਿਆਣਾ ਦੇ ਆਦਮਪੁਰ ‘ਚ ਹੋਣ ਵਾਲਾ ਰੋਡ ਸ਼ੋਅ ਕੇਜਰੀਵਾਲ ਨੇ ਕੀਤਾ ਰੱਦ
ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਾਰਤ ‘ਚ ਮੋਰਬੀ ਪੁਲ ਟੁੱਟਣ ਦੇ ਮੱਦੇਨਜ਼ਰ…
Read More » -
ਆਵਾਰਾ ਕੁੱਤੇ ਨਾਲ ਕੀਤੀ ਬਦਫੈਲੀ ਕਰਨ ਤੇ ਨੋਜਵਾਨ ਗ੍ਰਿਫ਼ਤਾਰ
ਮੁੰਬਈ:- ਮਨੁੱਖਤਾ ਨੂੰ ਸਰਮਸਾਰ ਕਰ ਦੇਂਣ ਵਾਲੀ ਘਟਨਾਂ ਮੁੰਬਈ ਤੋਂ ਸਾਹਮਣ੍ਹੇ ਆਈ ਹੈ। ਜਿਥੇ ਇੱਕ ਆਵਾਰਾ ਕੁੱਤੇ ਨਾਲ ਨੋਜਵਾਨ ਦੁਆਰਾ…
Read More » -
Gujarat Morbi Bridge : ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਪੁੱਲ ਟੁੱਟਣ ਕਾਰਨ ਹੁਣ ਤੱਕ 132 ਲੋਕਾਂ ਦੀ ਮੌਤ
ਗੁਜਰਾਤ : ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਕੱਲ੍ਹ ਸ਼ਾਮੀਂ ਮੱਛੂ ਨਦੀ ਉਤੇ ਬਣਿਆ ਤਾਰਾਂ ਵਾਲਾ ਪੁਲ ਟੁੱਟਣ ਕਰਕੇ ਘੱਟੋ-ਘੱਟ 132…
Read More »