India
-
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ‘ਚ ਸੁਣਵਾਈ ਹੋਈ
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ ਹੈ। ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ। ਬਲਵੰਤ…
Read More » -
ਇਮੀਗਰੇਸ਼ਨ ਕਲੀਅਰ ਕੀਤੇ ਬਿਨਾਂ ਜਰਮਨੀ ਪੁੱਜਣ ਦਾ ਮਾਮਲਾ: ਏਅਰ ਇੰਡੀਆ ਦਾ ਮੁਲਾਜ਼ਮ ਮੁਅੱਤਲ
ਅੰਮ੍ਰਿਤਸਰ-ਦਿੱਲੀ-ਮਿਊਨਿਖ ਫਲਾਈਟ ਵਿਚ ਤਿੰਨ ਜਣੇ ਬਿਨਾਂ ਇਮੀਗਰੇਸ਼ਨ ਕਲੀਅਰ ਕੀਤੇ ਜਰਮਨੀ ਪੁੱਜ ਗਏ ਸਨ। ਇਸ ਮਾਮਲੇ ਦਾ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ…
Read More » -
ਕੈਂਸਰ ਦਵਾਈ ਦੀਆਂ ਕੀਮਤਾਂ 10 ਗੁਣਾਂ ਜ਼ਿਆਦਾ ਵਸੂਲ ਕੇ ਕੀਤੀ ਜਾ ਰਹੀ ਲੁੱਟ, ਸੁਪਰੀਮ ਕੋਰਟ ਨੇ ਦੱਸਿਆ “ਦਿਨ ਦਿਹਾੜੇ ਡਕੈਤੀ”
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕੈਂਸਰ ਦਵਾਈਆਂ ਦੀ ਬਹੁਤ ਜ਼ਿਆਦਾ ਕੀਮਤ ਨੂੰ “ਦਿਨ ਦਿਹਾੜੇ ਲੁੱਟ” ਕਰਾਰ ਦਿੱਤਾ। ਅਦਾਲਤ ਨੂੰ ਦੱਸਿਆ…
Read More » -
₹10 ਹਜ਼ਾਰ ਦੀ ਬਕਾਇਆ ਤਨਖ਼ਾਹ ਨੂੰ ਲੈ ਕੇ ਗੁੱਸੇ ’ਚ ਆਇਆ ਮੁਲਾਜ਼ਮ, ਫੂਕ ਦਿੱਤੇ ₹24 ਕਰੋੜ ਦੇ ਕੱਪੜੇ; ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਸੂਰਤ ਵਿਚ ਇਕ ਕਪੜਾ ਵਪਾਰੀ ਦੀ ਦੁਕਾਨ ’ਤੇ ਅਕਾਉਂਟੈਂਟ ਵਜੋਂ ਨੌਕਰੀ ਕਰਨ ਵਾਲੇ ਨੌਜਵਾਨ ਨੇ 10 ਹਜ਼ਾਰ ਰੁਪਏ ਦੀ ਬਕਾਇਆ…
Read More » -
ਪਾਸਪੋਰਟ ਵੈਰੀਫਿਕੇਸ਼ਨ ਲਈ ਥਾਣੇ ਬੁਲਾ ਸਕਦੀ ਹੈ ਪੁਲਿਸ
ਪਾਸਪੋਰਟ ਸੇਵਾ ਦੀਆਂ ਮੌਜੂਦਾ ਹਦਾਇਤਾਂ ਮੁਤਾਬਕ ਨਵੇਂ ਪਾਸਪੋਰਟ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਪ੍ਰੀ-ਪੁਲਿਸ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ। ਜਦਕਿ ਕਈ ਰੀ-ਇਸ਼ੂ…
Read More » -
ਨਾਈ ਦੇ ਖਾਤੇ ’ਚ ਆਏ 42 ਕਰੋੜ ਰੁਪਏ! ਬੈਂਕ ਨੂੰ ਨਹੀਂ ਲੱਗੀ ਭਣਕ, ਇਸ ਤਰ੍ਹਾਂ ਰਚੀ 102 ਕਰੋੜ ਦੀ ਨੈਸ਼ਨਲ ਸਾਈਬਰ ਠੱਗੀ
ਆਨਲਾਈਨ ਗੇਮ ਦੇ ਜਾਲ ’ਚ ਫਸਾ ਕੇ 102.54 ਕਰੋੜ ਰੁਪਏ ਦੀ ਠੱਗੀ ਕਰਨ ਵਾਲੇ ਦੋਸ਼ੀਆਂ ਦਾ ਗੈਂਗ ਛੋਟਾ-ਮੋਟਾ ਨਹੀਂ ਸਗੋਂ…
Read More » -
ਬਿਹਾਰ ਤੋਂ ਬਾਅਦ ਹੁਣ ਓਡੀਸ਼ਾ ’ਚ ਸ਼ਰਮਨਾਕ ਘਟਨਾ: ਸੜਕ ’ਤੇ ਸੈਲਾਨੀ ਜੋੜੇ ਨਾਲ ਬਦਸਲੂਕੀ, ਦੋ ਮੁਲਜ਼ਮ ਹਿਰਾਸਤ ’ਚ ਲਏ
ਓਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਦੇ ਮਸ਼ਹੂਰ ਕਪਿਲਾਸ ਸ਼ਿਵ ਮੰਦਰ ਜਾ ਰਹੇ ਇੱਕ ਨੌਜਵਾਨ ਸੈਲਾਨੀ ਜੋੜੇ ਨੂੰ ਤੰਗ-ਪਰੇਸ਼ਾਨ ਅਤੇ ਕੁੱਟਮਾਰ ਕਰਨ…
Read More » -
ਪੰਚਾਇਤ ਨੇ ਕਰਵਾਇਆ ਸਮਝੌਤਾ, ਬਾਲਗ ਹੋਣ ‘ਤੇ ਵਿਆਹ ਤੇ ਗੋਦ ਭਰਾਈ ਦਾ ਫ਼ੈਸਲਾ
ਨਾਬਾਲਗ ਨਾਲ ਜਬਰ-ਜਨਾਹ ਵਰਗੇ ਗੰਭੀਰ ਅਪਰਾਧ ਵਿੱਚ ਵੀ ਪੰਚਾਇਤ ਨੇ ਕਾਨੂੰਨ ਨੂੰ ਦਰਕਿਨਾਰ ਕਰ ਕੇ ਆਪਣਾ ਫ਼ੈਸਲਾ ਸੁਣਾ ਦਿੱਤਾ। ਪੰਚਾਇਤ…
Read More » -
ਨੇਪਾਲ ਹੜ੍ਹ ਤੋਂ ਬਾਅਦ ਹਾਈ ਅਲਰਟ ’ਤੇ ਅਰੁਣਾਚਲ, ਜੋਖ਼ਮ ਵਾਲੀਆਂ 7 ਗਲੇਸ਼ੀਅਲ ਝੀਲਾਂ ਦੀ ਹੋਈ ਪਛਾਣ
ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਬਾਅਦ, ਸਖ਼ਤ ਚੌਕਸੀ ਵਰਤੀ ਜਾ ਰਹੀ ਹੈ। ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲ੍ਹੇ ਦੇ ਮਾਗੋ…
Read More » -
ਕੈਬ ਬਣੀ ਮੌਤ ਦੀ ਸਵਾਰੀ! ਡਿਊਟੀ ਤੋਂ ਘਰ ਜਾ ਰਹੀ IndiGo ਕਰੂ ਮੈਂਬਰ ਦੀ ਹਾਦਸੇ ’ਚ ਮੌਤ, 8 ਸਾਲ ਦੇ ਪੁੱਤਰ ਦੇ ਸਿਰ ਤੋਂ ਉੱਠਿਆ ਮਾਂ ਦਾ ਸਾਇਆ
ਮੁੰਬਈ ਦੇ ਬੋਰੀਵਲੀ ਈਸਟ ਵਿੱਚ ਵੈਸਟਰਨ ਐਕਸਪ੍ਰੈੱਸ ਹਾਈਵੇ ’ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ IndiGo ਏਅਰਲਾਈਨਜ਼ ਦੀ…
Read More »