Captain Amarinder Singh ਅਤੇ Gajendra Singh Shekhawat ਵਿਚਾਲੇ ਮੁਲਾਕਾਤ

ਨਵੀਂ ਦਿੱਲੀ: ਪੰਜਾਬ ਲੋਕ ਕਾਂਗਰਸ ਦੇ ਆਗੂ Captain Amarinder Singh ਨੇ ਕੇਂਦਰੀ ਮੰਤਰੀ Gajendra Singh Shekhawat ਨਾਲ ਮੁਲਾਕਾਤ ਹੋਈ। ਮੁਲਾਕਾਤ ਦੌਰਾਨ Captain Amarinder Singh ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਬਿਆਨ ਦਿੰਦਿਆਂ ਕਿਹਾ ਕਿ ਅਸੀਂ ਹੁਣ ਤਿਆਰ ਹਾਂ ਅਤੇ ਅਸੀਂ ਇਹ ਚੋਣ ਜਿੱਤਾਂਗੇ।
CM Channi ਦਾ ਵੱਡਾ ਐਲਾਨ ! Navjot Sidhuਵੀ ਹੋਇਆ ਖ਼ੁਸ਼ ! ਲੱਭ ਗਏ ਨਸ਼ੇ ਦੇ ਵੱਡੇ ਮੱਗਰਮੱਛ ?
ਇਸ ਤੋਂ ਇਲਾਵਾ Captain ਨੇ ਇਹ ਵੀ ਕਿਹਾ ਕਿ ਸੀਟ ਵੰਡ ਦਾ ਫ਼ੈਸਲਾ ਸੀਟ ਟੂ ਸੀਟ ਦੇ ਆਧਾਰ ‘ਤੇ ਕੀਤਾ ਜਾਵੇਗਾ ਜਿਸ ਵਿਚ ਅਸੀਂ ਜਿੱਤਣ ਦੀ ਯੋਗਤਾ ਨੂੰ ਪਹਿਲ ਦੇਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਹ ਚੋਣ ਜਿੱਤਣ ਲਈ 101% ਯਕੀਨੀ ਹਾਂ।
Met union minister & @BJP4India incharge for Punjab, Shri @gssjodhpur in New Delhi today to chalk out future course of action ahead of the Punjab Vidhan Sabha elections. We have formally announced a seat adjustment with the BJP for the 2022 Punjab Vidhan Sabha elections. pic.twitter.com/cgqAcpW2MW
— Capt.Amarinder Singh (@capt_amarinder) December 17, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.