Breaking NewsD5 specialNewsPunjabTop News

Captain ਦੇ ਗੜ੍ਹ ‘ਚ ਪਹੁੰਚੇ ‘ਆਪ’ ਕਨਵੀਨਰ Kejriwal

ਪਟਿਆਲਾ: ਪੰਜਾਬ  ਸਾਬਕਾ ਮੁੱਖ ਮੰਤਰੀ Captain Amarinder Singh ਦੇ ਗੜ੍ਹ ਵਿੱਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ Arvind Kejriwal ਪਹੁੰਚੇ ਹਨ। ਇਸ ਮੌਕੇ ਜਨਤਾ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। Kejriwal ਨੇ ਜਨਤਾ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਹਰਿਮੰਦਰ ਸਾਹਿਬ ਦਾ ਮਾਸਟਰਮਾਈਂਡ ਜਿਸ ਦੀ ਅਜੇ ਗ੍ਰਿਫ਼ਤਾਰੀ ਨਹੀਂ ਹੋਈ।

Punjab Politics : Kejriwal ਨੇ ਹਿਲਾਤੇ ਵਿਰੋਧੀ, ਪੈ ਗਿਆ Captain ਦੇ ਗੜ੍ਹ ’ਚ ਰੌਲਾ | D5 Channel Punjabi

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਐੱਮ.ਪੀ. Bhagwant Mann ਨੇ ਕਿਹਾ ਕਿ ਇਹ ਸ਼ਾਂਤੀ ਮਾਰਚ ਪੂਰੇ ਪੰਜਾਬੀਆਂ ਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button