Breaking NewsD5 specialNewsPunjab

Cancer | ਕੈਂਸਰ ਦਾ ਸਫ਼ਲ ਇਲਾਜ, ਆਹ ਡਾਕਟਰ ਮਰੀਜ਼ਾਂ ਲਈ ਰੱਬ ਐ | ਨਾੜੀਆਂ ਬਲੋਕ ਤੇ ਹੋਰ ਬਿਮਾਰੀਆਂ ਦਾ ਇਲਾਜ

ਲੁਧਿਆਣਾ : ਸੰਤ ਮਹੇਸ਼ ਮੁਨੀ ਚੈਰੀਟੇਬਲ ਟਰੱਸਟ ਦੇ ਅਧੀਨ ਚੱਲਦਾ ਰਮਨ ਆਯੂਰਵੈਦਿਕ ਫਾਰਮੇਸੀ।ਇੱਥੇ ਕੈਂਸਰ ਅਤੇ ਨਾੜੀਆਂ ਦੇ ਬਲੋਕ ਹੋ ਜਾਣ ਤੋਂ ਇਲਾਵਾ ਕਈ ਬਿਮਾਰੀਆਂ ਦਾ ਆਯੂਰਵੈਦਿਕ ਢੰਗ ਨਾਲ ਇਲਾਜ ਕੀਤਾ ਜਾਂਦਾ ਹੈ। ਡਾ. ਹਰਭਿੰਦਰ ਸਿੰਘ ਸਿੱਧੂ ਦੇ ਯਤਨਾਂ ਸਦਕਾ ਮਰੀਜ਼ ਆਪਣੇ ਆਪ ਨੂੰ ਸਿਹਤਯਾਦ ਮਹਿਸੂਸ ਕਰਦੇ ਹਨ। ਕਈ ਥਾਵਾਂ ‘ਤੇ ਇਲਾਜ ਕਰਵਾ ਚੁੱਕੀ ਮਾਤਾ ਸੁਰਿੰਦਰ ਕੌਰ ਹੁਣ ਰਮਨ ਆਯੂਰਵੈਦਿਕ ਫਾਰਮੈਸੀ ਦੀ ਸ਼ੁਕਰਗੁਜ਼ਾਰ ਹੈ। ਜਿਸ ਨੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ।

CM Captain Amarinder Singh | ਮੁੱਖ ਮੰਤਰੀ ਕੈਪਟਨ LIVE, ਗੰਭੀਰ ਹਾਲਾਤ

ਇਸੇ ਤਰ੍ਹਾਂ ਹੋਰ ਵੀ ਮਰੀਜ਼ ਵੱਡੇ ਵੱਡੇ ਹਸਪਤਾਲਾਂ ‘ਚ ਠੋਕਰਾਂ ਖਾ ਕੇ ਹੁਣ ਰਮਨ ਆਯੂਰਵੈਦਿਕ ਫਾਰਮੇਸੀ ਕੁਹਾੜਾ, ਲੁਧਿਆਣਾ ਤੋਂ ਇਲਾਜ ਕਰਵਾ ਰਹੇ ਹਨ। ਹੋਰ ਤਾਂ ਹੋਰ ਬਾਹਰਲੇ ਸੂਬਿਆਂ ਤੋਂ ਵੀ ਆ ਕੇ ਮਰੀਜ਼ ਆਪਣਾ ਇਲਾਜ ਕਰਕੇ ਸੰਤੁਸ਼ਟੀ ਜ਼ਾਹਰ ਕਰ ਰਹੇ ਹਨ। ਰਮਨ ਹਸਪਤਾਲ ਵੱਲੋਂ ਸਮਾਜ ਸੇਵੀ ਕਾਰਜਾਂ ‘ਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬੀ ਗਾਇਕ ਪਾਲੀ ਦੇਤਵਾਲੀਆ ਨੇ ਵੀ ਰਮਨ ਹਸਪਤਾਲ ਦੇ ਸਮਾਜ ਭਲਾਈ ਕੰਮਾਂ ਦੀ ਸ਼ਲਾਘਾ ਕੀਤੀ।

ਬਹੁਤ ਵੱਡੀ ਖ਼ਬਰ | ਕਾਂਗਰਸ ਦਾ ਪੰਜਾਬ ‘ਚ ਵੱਡਾ ਐਕਸ਼ਨ, ਹਰਸਿਮਰਤ ਬਾਦਲ ਦੇ ਅਸਤੀਫ਼ੇ ਦੀ ਤਿਆਰੀ

ਕੈਂਸਰ ਦਾ ਜੇਕਰ ਸਮੇਂ ਸਿਰ ਇਲਾਜ ਕਰਵਾ ਲਿਆ ਜਾਵੇ ਤਾਂ ਇਸ ਬਿਮਾਰੀ ਨੂੰ ਫੈਲ਼ਣ ਤੋਂ ਰੋਕਿਆ ਜਾ ਸਕਦਾ ਹੈ ਤੇ ਮੁੜ ਤੋਂ ਨਵੀਂ ਜ਼ਿੰਦਗੀ ਸ਼ੁਰੂ ਹੋ ਸਕਦੀ ਹੈ। ਸੋ ਜੇਕਰ ਤੁਸੀਂ ਵੀ ਕੈਂਸਰ ਜਾਂ ਹੋਰ ਬਿਮਾਰੀਆਂ ਤੋਂ ਪੀੜਤ ਹੋ ਤਾਂ ਇਕ ਵਾਰ ਰਮਨ ਆਯੂਰਵੈਦਿਕ ਫਾਰਮੇਸੀ ‘ਤੇ ਡਾ. ਹਰਭਿੰਦਰ ਸਿੰਘ ਸਿੱਧੂ ਨਾਲ ਸੰਪਰਕ ਕਰੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button