Breaking NewsD5 specialInternationalNewsTop News

Britain ਨਹੀਂ ਕਰੇਗਾ Lockdown ਦੇ ਨਿਯਮਾਂ ‘ਚ ਬਦਲਾਅ

ਬ੍ਰਿਟੇਨ : ਬ੍ਰਾਜ਼ੀਲ ‘ਚ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਮਾਮਲੇ ਸਾਹਮਣੇ ਆਉਣ ਦੇ ਬਾਵਜੂਦ ਬ੍ਰਿਟਿਸ਼ ਸਰਕਾਰ ਇਸਦੀ ਰੋਕਥਾਮ ਲਈ ਲਾਕਡਾਊਨ ਦੇ ਨਿਯਮਾਂ ‘ਚ ਬਦਲਾਅ ਦੀ ਯੋਜਨਾ ਨਹੀਂ ਕਰ ਰਹੀ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਸੋਮਵਾਰ ਨੂੰ ਕਿਹਾ, ਜੇਕਰ ਤੁਸੀਂ ਸ਼ੁੱਕਰਵਾਰ ਨੂੰ ਦੱਸੇ ਗਏ ਨਵੇਂ ਮਾਮਲਿਆਂ ਦੀ ਗਿਣਤੀ ਨੂੰ ਦੇਖੋਗੇ ਤਾਂ ਨਵੇਂ ਮਾਮਲਿਆਂ ਦੀ ਗਿਣਤੀ ਗਿਰਾਵਟ ਆ ਰਹੀ ਹੈ ਪਰ ਇਸਦੀ ਰਫਤਾਰ ਦੀ ਦਰ ਹੌਲੀ ਹੋ ਗਈ ਹੈ।

BREAKING-ਸਦਮੇ ‘ਚ ਪ੍ਰਧਾਨ ਮੰਤਰੀ ਮੋਦੀ,ਲੱਗਿਆ ਵੱਡਾ ਝਟਕਾ,ਪ੍ਰਧਾਨ ਨਾਲ ਵਾਪਰਿਆ ਭਾਣਾ

ਇਸ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਕਿਵੇਂ ਨਿਯਮਾਂ ਦੇ ਪਾਲਣ ਕਰਨ ਦੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਅੱਠ ਮਾਰਚ ਤੋਂ ਸਕੂਲਾਂ ਨੂੰ ਫਿਰ ਤੋਂ ਖੋਲ੍ਹਣ ਦੀ ਯੋਜਨਾ ‘ਚ ਬਦਲਾਅ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਪਹਿਲੀ ਵਾਰ ਬ੍ਰਾਜ਼ੀਲ ਦੇ ਮਨੌਸ ‘ਚ ਪਾਏ ਗਏ ਕੋਰੋਨਾ ਵੈਰੀਐਂਟ ਦੇ ਛੇ ਮਾਮਲੇ ਬ੍ਰਿਟੇਨ ‘ਚ ਪਾਏ ਗਏ ਹਨ, ਜਿਨ੍ਹਾਂ ਵਿਚੋਂ ਤਿੰਨ ਮਾਮਲੇ ਸਕਾਟਲੈਂਡ ‘ਚ ਅਤੇ ਤਿੰਨ ਮਾਮਲੇ ਇੰਗਲੈਂਡ ਵਿੱਚ ਪਾਏ ਗਏ ਹਨ।  ਇਨ੍ਹਾਂ ਵਿਚੋਂ ਪੰਜ ਲੋਕਾਂ ਨੂੰ ਹੋਮ ਕੁਆਰਨਟਾਈਨ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button