Breaking NewsD5 specialNewsPunjabTop News

Breaking : ED ਨੇ CM Channi ਦੇ ਭਾਣਜੇ Bhupendra Singh Honey ਨੂੰ ਕੀਤਾ ਗ੍ਰਿਫ਼ਤਾਰ

ਪਟਿਆਲਾ : ਈ.ਡੀ. ਵੱਲੋਂ ਪੰਜਾਬ ਦੇ ਸੀਐਮ ਚਰਨਜੀਤ ਚੰਨੀ ਦੇ ਭਾਣਜੇ Bhupendra Singh Honey ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਈਡੀ ਵੱਲੋਂ ਪੰਜਾਬ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਗ਼ੈਰਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ ਈ.ਡੀ. ਵੱਲੋਂ ਪੰਜਾਬ ਦੇ ਲੁਧਿਆਣਾ, ਮੋਹਾਲੀ, ਹਰਿਆਣੇ ਦੇ ਪੰਚਕੂਲਾ ‘ਚ ਛਾਪੇਮਾਰੀ ਕੀਤੀ ਗਈ।

Punjab Election (Battle) : ਵੋਟਾਂ ਮੰਗਣ ਵਾਲੇ ਲੀਡਰਾਂ ਦਾ ਬੁਰਾ ਹਾਲ! ਅੱਗੇ-ਅੱਗੇ ਲੀਡਰ ਪਿੱਛੇ-ਪਿੱਛੇ ਲੋਕ!

ਈਡੀ ਵੱਲੋਂ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਭਾਣਜੇ Bhupendra Honey ਦੇ ਕਈ ਟਿਕਾਣੀਆਂ ‘ਤੇ ਛਾਪੇਮਾਰੀ ਕੀਤੀ ਗਈ। ਈਡੀ ਵੱਲੋਂ Bhupendra Honey ਨੂੰ ਪੁੱਛਗਿਛ ਲਈ ਅੱਜ ਜਲੰਧਰ ਦਫ਼ਤਰ ‘ਚ ਬੁਲਾਇਆ ਗਿਆ ਸੀ। ਲੱਗਭੱਗ 7 – 8 ਘੰਟੇ ਦੀ ਪੁੱਛਗਿਛ ਤੋਂ ਬਾਅਦ ਈਡੀ ਨੇ Bhupendra Honey ਨੂੰ ਗਿਫ਼ਤਾਰ ਕਰ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button