Breaking NewsD5 specialIndiaNewsPoliticsPunjab

BREAKING | ਹੁਣ BJP ਨੇ ਬਾਦਲਾਂ ਨਾਲ ਖੇਡੀ ਗੇਮ, ਵੱਡਾ ਫ਼ੈਸਲਾ, ਬਸ ਹੁਣ Harsimrat Badal ਦੀ ਕੁਰਸੀ ਬਾਕੀ..!

ਨਵੀਂ ਦਿੱਲੀ : ਇਸ ਵੇਲੇ ਦੀ ਵੱਡੀ ਖ਼ਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਦਿੱਲੀ ਚੋਣਾਂ ਲਈ ਮਨਜੀਤ ਸਿੰਘ ਜੀ.ਕੇ. ਨੇ ਵੱਡਾ ਐਲਾਨ ਕਰਦਿਆਂ ਭਾਜਪਾ ਨੂੰ ਸਮਰਥਨ ਦੇ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਸਾਡੇ ਮਸਲੇ ਹੱਲ ਕਰੇਗਾ, ਅਸੀਂ ਉਸ ਦਾ ਸਾਥ ਦੇਵਾਂਗੇ। ਪਿਛਲੇ 6 ਸਾਲਾਂ ਤੋਂ ਸਿੱਖ ਕੌਮ ਦੇ ਕਈ ਮਸਲੇ ਹੱਲ ਹੋਏ ਹਨ। ਅਸੀਂ ਆਪਣੀ ਕੌਮ ਦੇ ਹੋਰ ਮਸਲੇ ਹੱਲ ਕਰਵਾਉਣੇ ਹਨ।

BREAKING | ਹੁਣ BJP ਨੇ ਬਾਦਲਾਂ ਨਾਲ ਖੇਡੀ ਗੇਮ, ਵੱਡਾ ਫ਼ੈਸਲਾ, ਬਸ ਹੁਣ Harsimrat Badal ਦੀ ਕੁਰਸੀ ਬਾਕੀ..!

‘ਜਾਗੋ’ ਪਾਰਟੀ ਦੀ ਜਨਰਲ ਮੀਟਿੰਗ ‘ਚ ਕਈ ਫ਼ੈਸਲੇ ਲਏ ਗਏ। ਜਿਸ ਵਿੱਚ ਜੀ.ਕੇ ਨੇ ਮੀਡੀਆਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੀ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਤੇ ਮਨੋਜ ਤਿਵਾਰੀ ਨਾਲ ਮੁਲਾਕਾਤ ਹੋਈ ਹੈ। ਮਨਜੀਤ ਸਿੰਘ ਜੀ.ਕੇ ਨੇ ਮੁਲਾਕਾਤ ਦੇ ਦੌਰਾਨ ਸਿੱਖਾਂ ਦੇ ਕਈ ਅਹਿਮ ਮੁੱਦੇ ਰੱਖੇ। ਜਿਸਤੋਂ ਬਾਅਦ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ।

ਹੋ ਗਿਆ ਵੱਡਾ ਐਲਾਨ, 2022 ‘ਚ Navjot Sidhu ਦੀ ਅਗਵਾਈ ਵਾਲੀ ਬਣੇਗੀ ਸਰਕਾਰ

ਜੀ. ਕੇ. ਦਾ ਕਹਿਣਾ ਹੈ ਕਿ ਬਾਜਪਾ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਸਮਰਥਨ ਮੰਗਿਆ। ਉਨ੍ਹਾਂ ਕਿਹਾ ਕਿ ਸਾਨੂੰ ਨੂੰ ਭਾਜਪਾ ਤੋਂ ਟਿਕਟ ਨਹੀਂ ਚਾਹੀਦੀ। ਜੀ. ਕੇ. ਨੇ ਪ੍ਰਕਾਸ਼ ਸਿੰਘ ਬਾਦਲ ਬਾਰੇ ਬੋਲਦਿਆਂ ਕਿਹਾ ਕਿ ਬਾਦਲ ਆਪਣੇ ਫਾਇਦੇ ਲਈ ਪੀ. ਐੱਮ. ਨਰਿੰਦਰ ਮੋਦੀ ਕੋਲ ਜਾਂਦੇ ਹਨ, ਇਸ ਲਈ ਭਾਜਪਾ ਨੇ ਅਕਾਲੀ ਦਲ ਨੂੰ ਟਿਕਟ ਨਹੀਂ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button