Breaking NewsD5 specialNewsPunjabTop News

BREAKING-ਹਾਈਕੋਰਟ ਦਾ ਸਰਕਾਰ ਨੂੰ ਵੱਡਾ ਝਟਕਾ, ਕੁਵਰ ਵਿਜੈ ਪ੍ਰਤਾਪ ਦੀ SIT ਚੋਂ ਹੋਈ ਛੁੱਟੀ !

ਪਟਿਆਲਾ : ਇਸ ਵੇਲੇ ਦੀ ਵੱਡੀ ਖ਼ਬਰ ਕੋਟਕਪੁਰਾ ਮਾਮਲੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਕੋਟਕਪੁਰਾ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸ ਦਈਏ ਕਿ ਕੋਟਕਪੁਰਾ ਮਾਮਲੇ ਦੀ ਜਾਂਚ ਰਿਪੋਰਟ ਨੂੰ ਲੈ ਕੇ ਹਾਈਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ ਅਤੇ ਜਾਂਚ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਹਾਈਕੋਰਟ ਨੇ ਹਵਾਲਾ ਦਿੱਤਾ ਹੈ ਕਿ ਆਈ ਜੀ ਕੁਵਰ ਵਿਜੈ ਪ੍ਰਤਾਪ ਨੇ ਬਹਿਬਲ ਕਲਾ ਮਾਮਲੇ ‘ਚ ਨਿਰਪੱਖ ਜਾਂਚ ਨਹੀਂ ਕੀਤੀ। ਜਿਸ ਕਾਰਨ ਅਸੀਂ ਸਾਰੀ ਰਿਪੋਰਟ ਨੂੰ ਖਾਰਿਜ ਕਰਦੇ ਹਾਂ।

🔴LIVE| KMP ਰੋਡ ’ਤੇ ਲੰਮੇ ਪਏ ਕਿਸਾਨ,ਸਿਧਾਣਾ ਨਾਲ ਪੁਲਿਸ ਦੇ ਟਾਕਰੇ!ਟੁੱਟੇ ਬੈਰੀਕੇਟ!ਪੁਲਿਸ ਨੂੰ ਭਾਜੜਾ

ਦੱਸ ਦਈਏ ਕਿ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਤਿੰਨ ਹਦਾਇਤਾ ਦਿੱਤੀਆਂ ਹਨ। ਹਾਈਕੋਰਟ ਨੇ ਕਿਹਾ ਕਿ ਜਾਂ ਤਾਂ ਸਾਰੇ ਮਾਮਲੇ ਦੀ ਸੀਬੀ ਆਈ ਜਾਂਚ ਕਰਵਾਈ ਜਾਵੇ ਜਾਂ ਫੇਰ ਇਹ ਸਾਰਾ ਮਾਮਲਾ ਹਰਿਆਣਾ ਪੁਲਿਸ ਨੂੰ ਦੇ ਦਿੱਤਾ ਜਾਵੇ। ਇਸ ਤੋਂ ਇਲਾਵਾ ਤੀਸਰੀ ਹਦਾਇਤ ਇਹ ਦਿੱਤੀ ਹੈ ਕਿ ਨਵੀਂ ਐਸ.ਆਈ.ਟੀ ਬਣਾਈ ਜਾਵੇ ਜਿਸ ਚੋਂ ਆਈ ਜੀ ਕੁੰਵਰ ਵਿਜੇ ਪ੍ਰਤਾਪ ਨੂੰ ਬਾਹਰ ਰੱਖਿਆ ਜਾਵੇ।

https://www.youtube.com/watch?v=4Tvm9mhneqY

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button