Breaking NewsD5 specialNewsPunjabTop News

Breaking : ਪੰਜਾਬ ਪੁਲਿਸ ਵਿੱਚ ਹੋਇਆ ਵੱਡਾ ਫੇਰਬਦਲ, 2 ਐਸਐਸਪੀ ਅਤੇ 1 ਡੀਆਈਜੀ ਦਾ ਤਬਾਦਲਾ

ਚੰਡੀਗੜ੍ਹ:ਪੰਜਾਬ ਪੁਲਿਸ ਵਿੱਚ ਅੱਜ ਵੱਡਾ ਫੇਰਬਦਲ ਹੋਇਆ ਹੈ, ਪੰਜਾਬ ਸਰਕਾਰ ਨੇ 2 ਐਸਐਸਪੀ ਅਤੇ 1 ਡੀਆਈਜੀ ਦੇ ਤਬਾਦਲੇ ਕੀਤੇ ਹਨ। ਡੀਆਈਜੀ ਇੰਦਰਬੀਰ ਸਿੰਘ ਨੂੰ ਫ਼ਿਰੋਜ਼ਪੁਰ ਰੇਂਜ ਦੇ ਆਈਪੀਐਸ/ਡੀਆਈਜੀ ਸ਼ਿਵੇ ਕੁਮਾਰ ਦੀ ਥਾਂ ਅਤੇ ਜਲੰਧਰ ਦੇ ਐਸਐਸਪੀ ਨਵਜੋਤ ਸਿੰਘ ਮਾਹਲ ਨੂੰ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਅਤੇ ਮੋਹਾਲੀ ਦੇ ਆਈਪੀਐਸ/ਐਸਐਸਪੀ ਸਤਿੰਦਰ ਸਿੰਘ ਨੂੰ ਜਲੰਧਰ ਦੇ ਨਵੀਨ ਸਿੰਗਲਾ ਦੀ ਥਾਂ ‘ਤੇ ਭੇਜਿਆ ਗਿਆ ਹੈ।

Big Breaking ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ ਕਿਸਾਨਾਂ ਦੀ ਜਿੱਤ, ਝੁਕੀ ਸਰਕਾਰ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button