NewsBreaking NewsD5 specialPunjab

BREAKING | ਗੁਰਦੁਆਰੇ ‘ਚ ਤਾਬਿਆ ਬੈਠੇ ਗ੍ਰੰਥੀ ਦੇ ਮਾਰੇ ਥੱਪੜ | Video Viral

ਬਰਨਾਲਾ : ਇਸ ਵੇਲੇ ਦੀ ਵੱਡੀ ਖ਼ਬਰ ਬਰਨਾਲਾ ਤੋਂ ਆ ਰਹੀ ਹੈ। ਜਿਥੇ ਬਰਨਾਲਾ ਦੇ ਗੁਰਦੁਆਰਾ ਮੰਜੀ ਸਾਹਿਬ ‘ਚ ਪਾਠ ਕਰ ਰਹੇ ਇੱਕ ਗ੍ਰੰਥੀ ਤੇ ਇੱਕ ਨੌਜਵਾਨ ਨੇ ਹਮਲਾ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

BREAKING | ਗੁਰਦੁਆਰੇ ‘ਚ ਤਾਬਿਆ ਬੈਠੇ ਗ੍ਰੰਥੀ ਦੇ ਮਾਰੇ ਥੱਪੜ | Video Viral

ਦੱਸ ਦਈਏ ਕਿ ਪੂਰੀ ਘਟਨਾ ਦੀ ਇਹ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਦੀ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਗ੍ਰੰਥੀ ਸਿੰਘ ਪਾਠ ਕਰ ਰਿਹਾ ਹੈ ਤੇ ਪਿੱਛੋ ਇੱਕ ਨੌਜਵਾਨ ਆਉਂਦਾ ਹੈ ਤੇ ਪਹਿਲਾ ਪਾਠੀ ਸਿੰਘ ਤੇ ਪਿੱਛੇ ਆ ਕੇ ਖੜ੍ਹ ਜਾਂਦਾ ਹੈ ਤੇ ਫਿਰ ਪਾਠੀ ਸਿੰਘ ਦੇ ਪਿੱਛੋਂ ਥੱਪੜ ਜੜ ਦਿੰਦਾ ਹੈ। ਜਿਸਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button