Breaking NewsD5 specialIndiaNewsTop News

Bodhraj Bhardwaj ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਨਿਯੁਕਤ

ਨਵੀਂ ਦਿੱਲੀ/ਸ਼ਿਮਲਾ: ਕਾਂਗਰਸ ਹਾਈਕਮਾਨ ਨੇ Bodhraj Bhardwaj ਨੂੰ ਹਿਮਾਚਲ ਪ੍ਰਦੇਸ਼ ਦਾ ਸਕੱਤਰ ਨਿਯੁਕਤ ਕੀਤਾ ਹੈ।ਪਾਰਟੀ ਵੱਲੋਂ ਅਧਿਕਾਰਤ ਬਿਆਨ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਕਾਂਗਰਸ ਪਾਰਟੀ ਦੀ ਪ੍ਰਧਾਨ Sonia Gandhi ਨੇ Bodhraj Bhardwaj ਨੂੰ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਹੈ।ਕਾਂਗਰਸ ਨੇ ਅਖਿਲ ਭਾਰਤੀ ਮਹਿਲਾ ਕਾਂਗਰਸ ਵਿੱਚ ਕਈ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ।

ਆਹ ਲੀਡਰ ਕਿਸਾਨਾਂ ਦੀ ਸਪੋਟ ਪਈ ਮਹਿੰਗੀ! ਕੇਂਦਰ ਨੇ ਲੈ ਲਿਆ ਵੱਡਾ ਐਕਸ਼ਨ॥D5 Channel Punjabi

ਕਾਂਗਰਸ ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਿਕ ਪਰਪੀਤ ਬਰਾੜ, ਸ਼ਹਨਾਜ ਯਾਸਮੀਨ ਅਤੇ ਪ੍ਰਤਿਮਾ ਸਿੰਘ ਨੂੰ ਮਹਿਲਾ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਭਾਰਤੀ ਮਹਿਲਾ ਕਾਂਗਰਸ ਪਾਰਟੀ ਵਿੱਚ ਸਾਈ ਅਨਾਮਿਕਾ ਝਾਅ, ਸਸਮਿਾ ਬਹਿਰਾ, ਸ਼ਮੀਮਾ ਰੈਨਾ, ਪ੍ਰਿਯੰਕਾ ਸਿੰਘ ਅਤੇ ਜਾਨਸਿਰਾਨੀ ਐੱਮ. ਨੂੰ ਅਖਿਲ ਦਾ ਸਕੱਤਰ ਨਿਯੁਕਤ ਕਰਨ ਦੀ ਮਨਜ਼ੂਰੀ ਦਿੱਤੀ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button