NewsEntertainment

Bigg Boss 12 : ਖਤਰਨਾਕ ਇਰਾਦੇ ਦੇ ਨਾਲ ਵਾਈਲਡ ਕਾਰਡ ਐਂਟਰੀ ਕਰੇਗੀ ਸੁਰਭੀ ਰਾਣਾ

ਹਮੀਰਪੁਰ : ਸੁਜਾਨਪੁਰ ਦੇ ਇਲਾਕੇ ਰੰਗੜ ਨਾਲ ਸੰਬੰਧ ਰੱਖਣ ਵਾਲੀ ਸੁਰਭੀ ਰਾਣਾ ਕਲਰਸ ਟੀ. ਵੀ. ‘ਤੇ ਚੱਲ ਰਹੇ ਮਸ਼ਹੂਰ ਰਿਐਲਿਟੀ ਸ਼ੋਅ ‘ਬਿੱਗ ਬੌਸ 12’ ‘ਚ ਨਜ਼ਰ ਆ ਰਹੀ ਹੈ। ਇਸ ਸ਼ੋਅ ‘ਚ ਉਨ੍ਹਾਂ ਦੀ ਵਾਈਲਡ ਕਾਰਡ ਐਂਟਰੀ ਹੋ ਗਈ ਹੈ। ਇਸ ਹਫਤੇ ਸ਼ੋਅ ਦੇ ਨਵੇਂ ਐਪੀਸੋਡ ‘ਚ ਸੁਰਭੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਹ ‘ਬਿੱਗ ਬੌਸ’ ਦੇ ਆਊਟ ਹਾਊਸ ‘ਚ ਇੰਤਜ਼ਾਰ ਕਰ ਰਹੀ ਸੀ। ਹੁਣ ‘ਬਿੱਗ ਬੌਸ’ ਦੇ ਘਰ ‘ਚ ਐਂਟਰੀ ਮਿਲਣ ਤੋਂ ਬਾਅਦ ਸੀਜ਼ਨ 12 ‘ਚ ਧਮਾਲ ਮਚਾਉਣ ਲਈ ਤਿਆਰ ਹੈ। ਸੁਰਭੀ ਦੇ ਪਿਤਾ ਵਿਕਰਮ ਰਾਣਾ ਸੇਵਾਮੁਕਤ ਹੋਏ ਹਨ। ਇਸ ਸ਼ੋਅ ‘ਚ ਪਹਿਲੀ ਵਾਰ ਹਿਮਾਚਲ ਦੀ ਕੋਈ ਮੁਕਾਬਲੇਬਾਜ਼ ਨਜ਼ਰ ਆ ਰਹੀ ਹੈ। ਸ਼ੋਅ ਜਿੱਤਣ ਲਈ ਸੁਰਭੀ ਨੂੰ ਹਿਮਾਚਲ ਦੇ ਲੋਕਾਂ ਤੋਂ ਆਪਣੇ ਲਈ ਵੋਟਿੰਗ ਦੀ ਵੀ ਜ਼ਰੂਰਤ ਰਹੇਗੀ।

Read Also ‘ਬਿੱਗ ਬੌਸ 11’ ਦੇ ਸੈੱਟ ‘ਤੇ ਚੱਲਿਆ ਸਰਕਾਰੀ ਬੁਲਡੋਜ਼ਰ

ਇਸ ਤੋਂ ਪਹਿਲਾਂ ਉਹ ‘ਬਿੱਗ ਬੌਸ’ ਦੇ ਆਊਟ ਹਾਊਸ ‘ਚ ਇੰਤਜ਼ਾਰ ਕਰ ਰਹੀ ਸੀ। ਹੁਣ ‘ਬਿੱਗ ਬੌਸ’ ਦੇ ਘਰ ‘ਚ ਐਂਟਰੀ ਮਿਲਣ ਤੋਂ ਬਾਅਦ ਸੀਜ਼ਨ 12 ‘ਚ ਧਮਾਲ ਮਚਾਉਣ ਲਈ ਤਿਆਰ ਹੈ। ਸੁਰਭੀ ਦੇ ਪਿਤਾ ਵਿਕਰਮ ਰਾਣਾ ਸੇਵਾਮੁਕਤ ਹੋਏ ਹਨ। ਇਸ ਸ਼ੋਅ ‘ਚ ਪਹਿਲੀ ਵਾਰ ਹਿਮਾਚਲ ਦੀ ਕੋਈ ਮੁਕਾਬਲੇਬਾਜ਼ ਨਜ਼ਰ ਆ ਰਹੀ ਹੈ। ਸ਼ੋਅ ਜਿੱਤਣ ਲਈ ਸੁਰਭੀ ਨੂੰ ਹਿਮਾਚਲ ਦੇ ਲੋਕਾਂ ਤੋਂ ਆਪਣੇ ਲਈ ਵੋਟਿੰਗ ਦੀ ਵੀ ਜ਼ਰੂਰਤ ਰਹੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੁਰਭੀ ਰਾਣਾ ‘ਰੋਡੀਜ਼’ ‘ਚ ਨਜ਼ਰ ਆ ਚੁੱਕੀ ਹੈ।

d3c088585f6051ed945e6ec172126041

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button