ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਕੁਝ ਦਿਨ ਪਹਿਲਾਂ ਕੋਰ ਕਮੇਟੀ ਨੂੰ ਭੰਗ ਕਰ ਦਿੱਤਾ ਗਿਆ ਸੀ ਤੇ ਇਸ ਕਮੇਟੀ ਵਿੱਚ ਮੌਜੂਦ ਕੁਝ ਮੈਂਬਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਹੁਣ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਨਵੀਂ ਹੋਰ ਕਮੇਟੀ ਦਾ ਪੁਨਰਗਠਨ ਕਰ ਦਿੱਤਾ ਹੈ।
ਹਰਿਆਣਾ ਸਰਕਾਰ MSP ‘ਤੇ ਕਰੇਗੀ ਸਾਰੀਆਂ ਫ਼ਸਲਾਂ ਦੀ ਖਰੀਦ, ਪਰ MSP ਨੂੰ ਪੱਕਾ ਗਰਾਂਟੀ ਕਾਨੂੰਨ ਬਣਾਉਣ ‘ਤੇ ਅੜੇ ਕਿਸਾਨ
ਦੱਸ ਦਈਏ ਕਿ ਪਾਰਟੀ ਦੀ ਵਰਕਿੰਗ ਕਮੇਟੀ ਦੇ ਮਤੇ ਅਨੁਸਾਰ ਸੁਖਬੀਰ ਬਾਦਲ ਨੇ ਕੋਰ ਕਮੇਟੀ ਦਾ ਪੁਨਰਗਠਨ ਕੀਤਾ ਹੈ। ਇਸ ਕਮੇਟੀ ਵਿੱਚ 23 ਮੈਂਬਰ ਅਤੇ ਚਾਰ ਸਾਬਕਾ ਅਹੁਦੇਦਾਰ ਵਿਸ਼ੇਸ਼ ਸੱਦੇ ਹੋਣਗੇ ਇਸ ਕਮੇਟੀ ਵਿੱਚ ਸ਼ਾਮਿਲ ਮੈਂਬਰਾਂ ਦਾ ਵੇਰਵਾ ਇਸ ਪ੍ਰਕਾਰ ਹੈ।
Members of Core Committee
1.S. Harjinder Singh Dhami
2.S. Balwinder Singh Bhundar
3.Sh Naresh Gujral
4.S Gulzar Singh Ranike
5.S. Mahesinder Singh Grewal
6.Dr. Daljit Singh Cheema
7.S. Janmeza Singh Sekhon
8. Sh. Anil Joshi
9.S. Sharanjit Singh Dhillon
10.S. Bikram Singh Majitha
11.S. Hira Singh Gabria
12.S Paramjit Singh Sarna.
13.S Manjit Singh GK
14.S. Iqbal Singh Jhunda
15.Prof. Virsa Singh Valtoha
16.S. Gurbachan Singh Babehali
17.Dr. Sukhwinder Sukhi
18.S. Lakhbir Singh Lodhinangal
19.Sh. N.K Sharma
20.S Mantar Singh Brar
21.S. Harmeet Singh Sandhu
22.S. Sohan Singh Thandal
23.S. Baldev Singh Khehra
Special Invitees
1.Leader of the party in Parliament.
2.President Youth Akali Dal
3.President Istri Akali Dal
4.President Legal Wing of SAD.
ਦੱਸ ਦਈਏ ਕੀ ਅਕਾਲੀ ਦਲ ਨੇ ਸ੍ਰਪਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਤੋਂ ਬਾਹਰ ਕੱਢ ਦਿੱਤਾ ਸੀ। ਜਿਸ ਤੋਂ ਬਾਅਦ ਢੀਂਡਸਾ ਦਾ ਕਹਿਣਾ ਸੀ ਕਿ ਉਹ ਇਕ ਡੈਲੀਗੇਟ ਬੁਲਾ ਕੇ ਜਲਦ ਹੀ ਅਕਾਲੀ ਦਲ ਦਾ ਪੁਰਨਗਠਨ ਕਰਨਗੇ।
As per the resolution of Working Committee of the party, the SAD President S Sukhbir Singh Badal reorganised the Core Committee of the party today. It will have 23 Members & 4 Ex-Officio special invitees. The details are 👇
Members of Core Committee
1.S. Harjinder Singh Dhami…
— Dr Daljit S Cheema (@drcheemasad) August 4, 2024
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.