Breaking NewsD5 specialIndiaNewsPunjab

Big News ਮਾਸਕ ਪਾਉਣ ਲਈ ਕਹਿਣਾ ਮਹਿੰਗਾ ਪਿਆ !

ਲੌਕਡਾਊਨ ਦੌਰਾਨ ਜਿਥੇ ਹਰ ਕਿਸੇ ਨੂੰ ਮਾਸਕ ਪਾਉਣ ਦੀ ਹਦਾਇਤ ਹੈ ਤਾਂ ਉਥੇ ਹੀ ਮਾਸਕ ਨਾ ਪਾਉਣ ‘ਤੇ ਕਿਸੇ ਨੂੰ ਸਮਝਾਉਣਾ ਕਿੰਨਾ ਮਹਿੰਗਾ ਸਾਬਤ ਹੋ ਸਕਦਾ ਹੈ। ਇਹ ਸ਼ਾਇਦ ਇਸ ਸਿੱਖ ਨੌਜਵਾਨ ਨੇ ਸੋਚਿਆ ਵੀ ਨਹੀਂ ਸੀ। ਇਹ ਵੀਡੀਓ ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ ‘ਤੇ ਪਾਈ ਹੈ।

SHO ਨਾਲ ਹੋਏ ਵਿਵਾਦ ਤੋਂ ਬਾਅਦ ਸਾਹਮਣੇ ਆਇਆ ਕਾਂਗਰਸੀ MLA, ਕੈਮਰੇ ਅੱਗੇ ਆਖ ਦਿੱਤੀ ਵੱਡੀ ਗੱਲ! D5 Channel Punjabi

ਜਿਸ ‘ਚ ਕਿਹਾ ਜਾ ਰਿਹਾ ਕਿ ਮੁੰਬਈ ਦੇ ਚੈਂਬੂਰ `ਚ ਸਿੱਖ ਨੌਜਵਾਨ ਨੂੰ ਮੁਲਜ਼ਮ ਸਾਲਿਮ ਸਿਦਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬੁਰੀ ਤਰ੍ਹਾਂ ਵੱਢ ਦਿੱਤਾ। ਕਸੂਰ ਸਿਰਫ਼ ਏਨਾ ਕਿ ਸਿੱਖ ਨੌਜਵਾਨ ਨੇ ਮੁਲਜ਼ਮਾਂ ਨੂੰ ਪਬਲਿਕ ਪਲੇਸ `ਤੇ ਮਾਸਕ ਪਾਉਣ ਲਈ ਕਿਹਾ ਸੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜ਼ਮੈਂਟ ਕਮੇਟੀ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੀੜਿਤ ਨੌਜਵਾਨਾਂ ਦੇ ਇਲਾਜ ਲਈ ਵੀ ਦਿੱਲੀ ਕਮੇਟੀ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button