Big Breaking-ਲੁਧਿਆਣਾ ‘ਚ ਕਰਫ਼ਿਊ ਦੀਆਂ ਉੱਡੀਆਂ ਧੱਜੀਆਂ, ਅੱਕੇ ਲੋਕ ਉੱਤਰੇ ਸੜਕਾਂ ‘ਤੇ
ਲੁਧਿਆਣਾ : ਲੁਧਿਆਣਾ: ਇਕ ਤਾਂ ਕੋਰੋਨਾ ਵਾਇਰਸ ਦੇ ਚੱਲਦਿਆਂ ਦੁਨੀਆਂ ਭਰ ‘ਚ ਹਾਹਾਕਾਰ ਮਚੀ ਹੋਈ ਹੈ। ਦੂਜੇ ਪਾਸੇ ਹੁੱਲੜਬਾਜ਼ੀ ਕਰਨ ਵਾਲੇ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਲੁਧਿਆਣਾ ਦੇ ਸ਼ੇਰਪੁਰ ‘ਚ ਵੀ ਵੱਡੀ ਗਿਣਤੀ ‘ਚ ਲੋਕ ਸੜਕ ‘ਤੇ ਉੱਤਰ ਆਏ।
Big Breaking-ਲੁਧਿਆਣਾ ‘ਚ ਕਰਫ਼ਿਊ ਦੀਆਂ ਉੱਡੀਆਂ ਧੱਜੀਆਂ, ਅੱਕੇ ਲੋਕ ਉੱਤਰੇ ਸੜਕਾਂ ‘ਤੇ, ਮਾਹੌਲ ਤਣਾਅਪੂਰਨ
ਕਰਫਿਊ ਦੇ ਦੌਰਾਨ ਖਾਣਾ ਅਤੇ ਰਾਸ਼ਨ ਨਾ ਮਿਲਣ ਨਾਲ ਗੁੱਸਾਏ ਅਣਗਿਣਤ ਲੋਕ ਪਰਿਵਾਰ ਸਮੇਤ ਸੜਕ ‘ਤੇ ਉੱਤਰ ਕੇ ਸੇਵਾਦਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜੀ ਕਰਨ ਲੱਗੇ। ਕਰੀਬ 500 ਲੋਕਾਂ ਦੇ ਸੜਕ ‘ਤੇ ਆਉਣ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਲੋਕ ਇੱਕ ਘੰਟਾ ਕਰੀਬ ਪ੍ਰਦਰਸਨ ਕਰਦੇ ਰਹੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.