Big Breaking: ਕਿਸਾਨਾਂ ਵੱਲੋਂ ਭਲਕੇ ਧਰਨਾ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਕੇਂਦਰ ਸਰਕਾਰ ਵੱਲੋਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਨੂੰ ਪ੍ਰਸਤਾਵ ਭੇਜਿਆ ਗਿਆ ਸੀ ਜੋਂ ਕਿ ਕਿਸਾਨਾਂ ਵੱਲੋਂ ਪਾਸ ਕਰ ਲਿਆ ਗਿਆ ਹੈ। ਕੇਂਦਰ ਸਰਕਾਰ ਨੇ ਪ੍ਰਸਤਾਵ ’ਚ ਲਿ ਖਿਆ ਹੈ ਕਿ ਕਿਸਾਨਾਂ ਖਿਲਾਫ਼ ਦਰਜ ਸਾਰੇ ਕੇਸ ਰੱਦ ਹੋਣਗੇ ਅਤੇ ਮਸ਼ੀਨਰੀ ਵੀ ਵਾਪਸ ਕੀਤੀ ਜਾਵੇਗੀ।
Breaking News : Lakha Sidhana ‘ਤੇ ਵੱਡੀ ਕਾਰਵਾਈ, FIR ਦਰਜ || D5 Channel Punjabi
ਇਸ ਤੋਂ ਇਲਾਵਾ ਵਿੱਚ ਕੇਂਦਰ ਨੇ ਪ੍ਰਸਤਾਨ ਵਿੱਚ ਇਹ ਵੀ ਕਿਹਾ ਹੈ ਕਿ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਮੁਆਵਜ਼ਾ ਦੇਣ ਲਈ ਵੀ ਤਿਆਰ ਹੋ ਗਈ ਹੈ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਮੁਲਤਵੀ ਕਰਨ ਨੂੰ ਲੈ ਕੇ ਆਮ ਰਾਏ ਬਣਾ ਲਈ ਹੈ। ਦੱਸ ਦਈਏ ਕਿਸਾਨਾਂ ਦੀ ਮੁੜ ਭਲਕੇ ਬੈਠਕ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.