NewsBreaking NewsD5 specialEntertainmentPunjab

Big Breaking-Sidhu Moosewala ‘ਤੇ DGP ਨੇ ਕੀਤੀ ਵੱਡੀ ਕਾਰਵਾਈ !

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਰਿਹਾ ਹੈ। ਹਰ ਸਮੇਂ ਉਹ ਸੁਰਖੀਆਂ ‘ਚ ਰਹਿੰਦੇ ਹਨ। ਹੁਣ ਇੱਕ ਹੋਰ ਵਿਵਾਦ ਖੜਾ ਹੋ ਚੁੱਕਿਆ ਹੈ। ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਖੁੱਲੀ ਜਗ੍ਹਾ ‘ਤੇ ਸਿੱਧੂ ਮੂਸੇਵਾਲਾ ਏਕੇ 47 ਚਲਾ ਰਿਹਾ ਹੈ ਪਰ ਵੱਡੀ ਗੱਲ ਇਹ ਹੈ ਕਿ ਇਸ ਵੀਡੀਓ ‘ਚ ਕਈ ਪੁਲਿਸ ਵਾਲੇ ਦਿਖਾਈ ਦੇ ਰਹੇ ਹਨ।

Sidhu Moosewala ਦੇ ਫ਼ਾਇਰਿੰਗ ਮਾਮਲੇ ‘ਚ ਆਹ ਵੱਡਾ ਪੁਲਿਸ ਅਫਸਰ ਸਸਪੈਂਡ, DGP ਨੇ ਕੀਤੀ ਵੱਡੀ ਕਾਰਵਾਈ

ਜੋ ਕਿ ਸਿੱਧੂ ਮੂਸੇਵਾਲਾ ਨੂੰ ਏਕੇ 47 ਚਲਾਉਣਾ ਸਿਖਾ ਰਹੇ ਹਨ। ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਇਆ ਤਾਂ ਪੁਲਿਸ ਦੇ ਹੱਥਾਂ ਪੈਰਾਂ ਦੀ ਪੈ ਗਈ। ਜਿਸ ਤੋਂ ਬਾਅਦ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਵੀਡੀਓ ਕਿੱਥੋ ਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button