Breaking NewsD5 specialIndiaNewsPoliticsPunjab

BIG BREAKING : DSP ਸੇਖੋਂ ਨੇ ਚੁੱਕਿਆ ਵੱਡਾ ਕਦਮ, ਮੰਤਰੀ ਆਸ਼ੂ ਮੁਸ਼ਕਿਲਾਂ ‘ਚ!

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਚੰਡੀਗੜ੍ਹ ਹਾਈਕੋਰਟ ਤੋਂ ਕੈਬਨਿਟ ਮੰਤਰੀ ਭਾਰਤ ਭੂਸਣ ਆਸ਼ੂ ਤੇ ਸਸਪੈਂਡ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੇ ਨਾਲ ਜੁੜੀ ਆ ਰਹੀ ਹੈ। ਦੱਸ ਦਈਏ ਕਿ ਬਲਵਿੰਦਰ ਸਿੰਘ ਸੇਖੋਂ ਨੇ ਹਾਈਕੋਰਟ ਦੇ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆ ਹਨ। ਜਿਨ੍ਹਾਂ ਦੇ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਪਾਰਟੀ ਬਣਾਇਆ ਗਿਆ ਹੈ।

BIG BREAKING || DSP ਸੇਖੋਂ ਨੇ ਚੁੱਕਿਆ ਵੱਡਾ ਕਦਮ, ਮੰਤਰੀ ਆਸ਼ੂ ਮੁਸ਼ਕਿਲਾਂ ‘ਚ!

ਜਾਣਕਾਰੀ ਅਨੁਸਾਰ ਇੱਕ ਪਟੀਸ਼ਨ ਦੇ ਵਿਚ ਉਨ੍ਹਾਂ ਨੇ ਆਪਣੀ ਬਹਾਲੀ ਦੀ ਮੰਗ ਕੀਤੀ ਹੈ ਤੇ ਦੂਜੀ ਪਟੀਸ਼ਨ ਦੇ ਵਿੱਚ ਉਨ੍ਹਾਂ ਕਿਹਾ ਕਿ ਮੇਰੀ ਗਨ ਅਤੇ ਜੀਪ ਵਾਪਸ ਲਏ ਜਾਣ ਦੀ ਜਾਣਕਾਰੀ ਉਨ੍ਹਾਂ ਨੇ ਹਾਈਕੋਰਟ ਨੂੰ ਦਿੱਤੀ ਹੈ ਨਾਲ ਹੀ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button