Breaking NewsD5 specialNewsPunjabTop News

Big Breaking : ਸੁਖਬੀਰ ਬਾਦਲ ਦਾ CM Channi ‘ਤੇ ਵਾਰ, ‘ਡ੍ਰਾਮੇ ਨਹੀਂ ਕੰਮ ਕਰੇ ਸਰਕਾਰ’

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰ ਕੰਮ ਕਰੇ ਡਰਾਮਾ ਨਹੀਂ। ਸੀਐਮ ਚੰਨੀ ਨੂੰ ਹੁਣ ਸੀਟ ਦਾ ਖੂਨ ਲੱਗ ਚੁੱਕਿਆ ਹੈ ਉਹ ਪਿਛਲੇ 20 ਸਾਲ ਤੋਂ ਕਦੇ ਕਿਸੇ ਗਰੀਬ ਦੇ ਘਰ ਨਹੀਂ ਗਏ ਅਤੇ ਹੁਣ ਉਹ ਡਰਾਮਾ ਕਰ ਰਹੇ ਹਨ।

ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ, ਹੁਣੇ ਹੋਇਆ ਐਲਾਨ, ਬਾਗੋ-ਬਾਗ ਕਰਤੇ ਸਾਰੇ ਲੋਕ D5 Channel Punjabi

ਬੇਅਦਬੀ ਮਾਮਲੇ ‘ਤੇ ਚੰਨੀ ਸਰਕਾਰ ਨੂੰ ਘੇਰਦੇ ਹੋਏ ਬਾਦਲ ਨੇ ਕਿਹਾ ਕਿ ਜੋ ਵੀ ਅਪਰਾਧ ਕਰੇਗਾ ਉਸਨੂੰ ਉਸਦੀ ਸਜ਼ਾ ਭੁਗਤਣੀ ਪਵੇਗੀ, ਉਨ੍ਹਾਂ ਨੇ ਅੱਗੇ ਤੰਜ ਕਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਐਸਆਈਟੀ ਦੀ ਮੀਟਿੰਗ ਕਿਵੇਂ ਲੈ ਸਕਦਾ ਹੈ? ਕਿਸਾਨਾਂ ਦੇ ਬਾਰੇ ‘ਚ ਗੱਲ ਕਰਦੇ ਹੋਏ ਬਾਦਲ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਅਤੇ ਹੁਣ ਡੀਏਪੀ ਦੀ ਸ਼ਾਰਟੇਜ ਹੈ ਤਾਂ ਇਸ ਤੇ ਵੀ ਕੋਈ ਮੀਟਿੰਗ ਨਹੀਂ ਕੀਤੀ ਗਈ।
ਕਾਂਗਰਸ  ਦੇ ਆਪਸੀ ਕਲੇਸ਼ ‘ਤੇ ਬੋਲਦੇ ਹੋਏ ਬਾਦਲ ਨੇ ਕਿਹਾ ਕਿ ਅਸਲ ਲੜਾਈ ਸੀਐਮ ਦੇ ਚਿਹਰੇ ਦੀ ਹੈ।  ਇੱਕ ਪਾਸੇ ਚੰਨੀ ਤਾਂ ਦੂਜੇ ਪਾਸੇ ਸਿੱਧੂ ਸੀਐਮ ਦਾ ਚਿਹਰਾ ਬਨਣਾ ਚਾਹੁੰਦੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button