Breaking NewsD5 specialEntertainmentNewsPunjabTop News

Big Breaking : ਲਾਲ ਕਿਲ੍ਹੇ ਹਿੰਸਾ ਨਾਲ ਜੁੜੇ ਦੂਜੇ ਮਾਮਲੇ ‘ਚ ਵੀ ਦੀਪ ਸਿੱਧੂ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ: ਤੀਸ ਹਾਜ਼ਰੀ ਕੋਰਟ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਤਿਰੰਗੇ ਦੇ ਮਾਣਹਾਨੀ ਮਾਮਲੇ ‘ਚ ਦੁਬਾਰਾ ਗ੍ਰਿਫ਼ਤਾਰ ਦੀਪ ਸਿੱਧੂ ਦੀ ਜ਼ਮਾਨਤ ਮੰਗ ‘ਤੇ ਅੱਜ ਸੁਣਵਾਈ ਤੋਂ ਬਾਅਦ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਕੋਰਟ ਨੇ ਜ਼ਮਾਨਤ 25 ਹਾਜ਼ਰ ਰੂਪਏ ਦੇ ਨਿਜੀ ਮੁਚੱਲਕੇ ‘ਤੇ ਦਿੱਤੀ ਹੈ। ਇਹ ਮਾਮਲਾ ASI ਵਲੋਂ ਦਰਜ਼ ਕਰਾਇਆ ਗਿਆ ਸੀ।

ਲਾਕਡਾਊਨ ‘ਚ ਕਿਸਾਨਾਂ ਨੇ ਕਰਤਾ ਵੱਡਾ ਕੰਮ ! ਸਰਕਾਰਾਂ ਦੀ ਉੱਡੀ ਨੀਂਦ ! ਕੀਤਾ ਵੱਡਾ ਐਲਾਨ !

ਜ਼ਿਕਰਯੋਗ ਹੈ ਕਿ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਗਜੇਂਦਰ ਨਗਰ ਨੇ 26 ਅਪ੍ਰੈਲ ਨੂੰ ਸੁਣਵਾਈ ਕਰਨ ਦਾ ਆਦੇਸ਼ ਦਿੱਤਾ ਸੀ। ਉਥੇ ਹੀ ਅੱਜ ਇਸ ਮਾਮਲੇ ‘ਤੇ ਤੀਸ ਹਜ਼ਾਰੀ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਜਿਸ ‘ਚ ਦੀਪ ਸਿੱਧੂ ਨੂੰ ਜ਼ਮਾਨਤ ਮਿਲ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button