Breaking NewsD5 specialNewsPunjab

BIG BREAKING- ਪੂਰੇ ਦੇਸ਼ ਦੇ ਕਿਸਾਨਾਂ ਲਈ ਆਈ ਮਾੜੀ ਖ਼ਬਰ?

ਸੰਗਰੂਰ : ਕਰਜੇ ਦਾ ਦੈਂਤ ਜੋ ਕਿਸਾਨਾਂ ਨੂੰ ਆਪਣੀ ਲਪੇਟ ‘ਚ ਲੈ ਰਿਹਾ ਹੈ। ਪਹਿਲਾਂ ਤਾਂ ਕਰਜਾ ਕਿਸਾਨਾਂ ਦੀ ਲੋੜ ਬਣ ਉਨ੍ਹਾਂ ਨੂੰ ਪੂਰਾ ਕਰਦਾ ਹੈ ਅਤੇ ਆਖਰ ‘ਚ ਉਹੀ ਲੋੜ ਕਿਸਾਨਾਂ ਲਈ ਮੌਤ ਬਣ ਜਾਂਦੀ ਹੈ। ਜਿਸਦੇ ਅੰਤ ‘ਚ ਕਿਸਾਨ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ। ਅਜਿਹਾ ਹੀ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ।

ਲਓ ਜੀ ! ਮੋਦੀ ਸਰਕਾਰ ਤੋਂ ਹੁਣ ਅੱਕੇ ਵਪਾਰੀ ! ਕਾਂਗਰਸੀ ਆਗੂ ਨੇ ਕਰਤਾ ਵੱਡਾ ਐਲਾਨ !

ਜਿਥੇ ਕਿਸਾਨ ਅਤੇ ਉਸਦੀ ਪਤਨੀ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ।  ਮਿਲੀ ਜਾਣਕਾਰੀ ਅਨੁਸਾਰ ਕਿਸਾਨ ਕੋਲ ਤਿੰਨ ਏਕੜ ਜ਼ਮੀਨ ਸੀ ਜਿਸ ਤੇ ਤਕਰੀਬਨ 20 ਲੱਖ ਰੁਪਏ ਕਰਜਾ ਸੀ। ਇਸ ਘਟਨਾ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਹੈ।

🔴Live | ਕਾਂਗਰਸ ‘ਚ ਫੇਰ ਪਿਆ ਆਪਸੀ ਕਲੇਸ਼ ! ਸਿੱਧੂ ਖੁਸ਼ ! ਪੰਜਾਬ ਸਬੰਧੀ ਭਾਜਪਾ ਲੀਡਰ ਦਾ ਵੱਡਾ ਬਿਆਨ!

ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਕਿਸਾਨ ਜਿਸ ਨੂੰ ਪੰਜਾਬ ਦਾ ਅੰਨਦਾਤਾ ਕਿਹਾ ਜਾਂਦਾ ਹੈ ਅੱਜ ਉਹੀ ਅੰਨਦਾਤਾ ਸੜਕਾਂ ‘ਤੇ ਆਉਣ ਨੂੰ ਮਜ਼ਬੂਰ ਹੋ ਰਿਹਾ ਹੈ। ਖੇਤੀ ਕਾਨੂੰਨਾਂ ਖਿਲਾਫ਼ ਵੀ ਕਿਸਾਨਾਂ ਨੇ ਦਿਨ ਰਾਤ ਇਕ ਕੀਤਾ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button