Breaking NewsD5 specialEntertainmentIndiaNews

‘Big Boss ‘ ਦੇ ਸਾਬਕਾ ਖਿਡਾਰੀ ਸਵਾਮੀ ਓਮ ਦੀ ਮੌਤ, ਕਈ ਵਿਵਾਦਾਂ ਨਾਲ ਜੁੜਿਆ ਸੀ ਨਾਮ

ਮੁੰਬਈ : Big Boss-10 ਦੇ ਸਾਬਕਾ ਖਿਡਾਰੀ ਸਵਾਮੀ ਓਮ ਦੀ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਉਹ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। Big Boss ‘ਚ ਆਉਣ ਤੋਂ ਬਾਅਦ ਸਵਾਮੀ ਓਮ ਬਹੁਤ ਵਿਵਾਦਾਂ ‘ਚ ਰਹੇ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁੱਝ ਮਹੀਨੀਆਂ ਤੋਂ ਬੀਮਾਰ ਸਨ, ਉਨ੍ਹਾਂ ਨੂੰ ਤਿੰਨ ਮਹੀਨੇ ਪਹਿਲਾਂ ਕੋਰੋਨਾ ਵੀ ਹੋਇਆ ਸੀ।

ਖੇਤੀ ਕਾਨੂੰਨਾਂ ਨਾਲ ਜੁੜੀ ਰਾਜ ਸਭਾ ਚੋਂ ਵੱਡੀ ਖ਼ਬਰ,ਕਿਸਾਨਾਂ ਦੇ ਹੱਕ ‘ਚ ਡਟੇ ਲੀਡਰ ਚੱਕ-ਚੱਕ ਕੱਢੇ ਬਾਹਰ!

ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਕਮਜ਼ੋਰੀ ਹੋ ਗਏ ਸੀ ਅਤੇ 15 ਦਿਨ ਪਹਿਲਾਂ ਉਹ ਅਧਰੰਗ ਦਾ ਸ਼ਿਕਾਰ ਹੋ ਗਏ। ਇਸੇ ਦੇ ਚੱਲਦਿਆਂ ਉਨ੍ਹਾਂ ਦੀ ਸਿਹਤ ਵਿਗੜਦੀ ਗਈ ਅਤੇ ਅੱਜ ਸਵਮੀ ਓਮ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button