IndiaPunjabTop News

ਭਜਨ ਗਾਇਕ ਕਨ੍ਹਈਆ ਮਿੱਤਲ ਜਲਦ ਹੀ ਕਾਂਗਰਸ ‘ਚ ਹੋਣਗੇ ਸ਼ਾਮਲ

ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਇਕ ਵੱਡਾ ਝਟਕ ਲੱਗਿਆ ਹੈ। ਭਜਨ ਗਾਇਕ ਕਨ੍ਹਈਆ ਮਿੱਤਲ ਜਲਦੀ ਹੀ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਵੱਲੋਂ ਇਸਦੀ ਪੁਸ਼ਟੀ ਖੁਦ ਸ਼ੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕੀਤੀ ਗਈ ਹੈ। ਕਨ੍ਹਈਆ ਮਿੱਤਲ ਨੇ ਬੀਜੇਪੀ ਵੱਲੋਂ ਪੰਚਕੁਲਾ ਤੋਂ ਟਿਕਟ ਨਾ ਮਿਲਣ ‘ਤੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਅਫ਼ਵਾਹਾ ਨੂੰ ਝੂਠ ਕਰਾਰ ਦਿੱਤਾ ਹੈ।

ਛੋਟੇ ਕੱਦ ਦੇ ਨਵਦੀਪ ਸਿੰਘ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ F41 ਵਰਗ ਚ ਜਿੱਤਿਆ ਤਮਗਾ

ਉਨ੍ਹਾਂ ਕਿਹਾ ਕਿ ਮੇਰੀ ਹਮੇਸ਼ਾ ਇਹੀ ਵਿਚਾਰ ਰਹੇ ਨੇ ਕੀ ਜੋ ਵੀ ਸਨਾਤਨ ਲਈ ਕੰਮ ਕਰ ਰਹੇ ਨੇ ਉਸਨੂੰ ਵੋਟ ਦੇਵੋ। ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਲੈ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੇਰੇ ਕੱਲ ਵੀ ਗੁਰੂ ਸੀ, ਅੱਜ ਵੀ ਗੁਰੂ ਹੈ ‘ਤੇ ਭਾਵੇ ਮੈਂ ਜਿਹੜੀ ਮਰਜ਼ੀ ਪਾਰਟੀ ‘ਚ ਹੋਵਾ ਤੱਦ ਵੀ ਉਹ ਮੇਰੇ ਗੁਰੂ ਰਹਿਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button